ਭਾਰਤੀ ਕਿਸਾਨ ਯੂਨੀਅਨ MSP ‘ਤੇ ਅਜੇ ਤੱਕ ਕਮੇਟੀ ਨਾ ਬਣਾਉਣ ਦੇ ਵਿਰੋਧ ‘ਚ 31 ਜਨਵਰੀ ਨੂੰ ਦੇਣਗੇ ਧਰਨਾ

ਕਿਸਾਨਾਂ ਤੇ ਸਰਕਾਰ ਦਰਮਿਆਨ ਹੋਏ ਸਮਝੌਤੇ ਵਿਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਇਕ ਕਮੇਟੀ ਦੇ ਗਠਨ ਦੀ ਗੱਲ ਕਹੀ ਗਈ ਸੀ ਪਰ ਸਰਕਾਰ ਨੇ ਹੁਣ ਤੱਕ ਕਮੇਟੀ ਦਾ ਗਠਨ ਨਹੀਂ ਕੀਤਾ। ਇ

Read More

ਟਿਕਟ ਲਈ ਮਹਿਲਾ ਕਾਂਗਰਸ ਆਈ ਅੱਗੇ, ਕਿਹਾ ‘ਯੂਪੀ ‘ਚ ਲੜਕੀ ਲੜ ਸਕਦੀ ਹੈ ਚੋਣ ਤਾਂ ਪੰਜਾਬ ‘ਚ ਕਿਉਂ ਨਹੀਂ?’

ਵਿਧਾਨ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਵਿਚ ਟਿਕਟ ਵੰਡ ਨੂੰ ਲੈ ਕੇ ਘਮਾਸਾਨ ਮਚਿਆ ਹੋਇਆ ਹੈ ਤੇ ਹੁਣ ਮਹਿਲਾ ਕਾਂਗਰਸ ਵੀ ਇਸ ਦੌੜ ਵਿਚ ਸ਼ਾਮਲ ਹੋ ਗਈਆਂ ਹਨ। ਪ੍ਰਦੇਸ਼ ਮਹਿਲਾ ਕਾਂਗਰਸ ਦਾ ਦ

Read More

ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ, 6 ਉਮੀਦਵਾਰਾਂ ਨੇ ‘ਹਾਕੀ’ ਖੇਡਣ ਤੋਂ ਕੀਤਾ ਇਨਕਾਰ

ਜਿਵੇਂ-ਜਿਵੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਉਸੇ ਦੇ ਨਾਲ ਪੰਜਾਬ ਦੀ ਰਾਜਨੀਤੀ ਗਰਮਾਉਂਦੀ ਜਾ ਰਹੀ ਹੈ। ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ

Read More

ਕਾਂਗਰਸੀ ਉਮੀਦਵਾਰ ਰਮਨਜੀਤ ਸਿੱਕੀ ਦੀਆਂ ਵਧੀਆਂ ਮੁਸ਼ਕਲਾਂ, BOI ਨੇ ਸਿੱਕੀ ਨੂੰ ਦਿੱਤਾ ਡਿਫਾਲਟਰ ਕਰਾਰ

ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਹਲਚਲ ਤੇਜ਼ ਹੁੰਦੀ ਜਾ ਰਹੀ ਹੈ। ਇਨ੍ਹਾਂ ਸਭ ਦੇ ਦਰਮਿਆਨ ਕਾਂਗਰਸੀ ਉਮੀਦਵਾਰ ਰਮਨਜੀਤ ਸਿੱਕੀ ਦੀਆਂ ਮੁਸ਼ਕਲਾਂ ਵਧਦੀਆਂ ਨਜ

Read More

ਭਗਵੰਤ ਮਾਨ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ, ਕਿਹਾ- “ਉਮੀਦ ਹੈ ਧੂਰੀ ਦੇ ਲੋਕ ਪਹਿਲਾਂ ਵਰਗਾ ਪਿਆਰ ਦੇਣਗੇ”

ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ

Read More

ਨਵਜੋਤ ਸਿੱਧੂ ਸਿਰ ਸਵਾ 4 ਲੱਖ ਬਿਜਲੀ ਦਾ ਬਿੱਲ ਬਕਾਇਆ! BJP ਨੇ ਵਿੰਨ੍ਹਿਆ ਨਿਸ਼ਾਨਾ

ਪੰਜਾਬ ਦਾ ਸੀ.ਐੱਮ. ਬਣਨ ਦੀ ਦੌੜ ਵਿੱਚ ਲੱਗੇ ਨਵਜੋਤ ਸਿੰਘ ਸਿੱਧੂ ਦੇ ਸਿਰ ਲੱਖਾਂ ਦਾ ਬਿਜਲੀ ਦਾ ਬਕਾਇਆ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰ ਭਾਜਪਾ ਦੇ ਨਿਸ਼ਾਨੇ ‘ਤੇ ਆ ਗਏ ਹਨ। ਦਰਅਸਲ

Read More

ਸਿੱਧੂ ‘ਤੇ ਮਜੀਠੀਆ ਦਾ ਨਿਸ਼ਾਨਾ, ‘5 ਸਾਲ ਗੈਰ-ਹਾਜ਼ਰ ਰਿਹਾ ਹੁਣ ਕਿਹੜੇ ਮੂੰਹ ਨਾਲ ਵੋਟਾਂ ਮੰਗਦਾ’

ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਅੱਜ ਪਹਿਲੀ ਵਾਰ ਮੀਡੀਆ ਸਾਹਮਣੇ ਰੂ-ਬ-ਰੂ ਹੋਏ। ਮਜੀਠੀਆ ਨ

Read More

ਜ਼ਮਾਨਤ ‘ਤੇ ਬਾਹਰ ਆਏ ਖਹਿਰਾ, ਬੋਲੇ- ”ਬੇਕਸੂਰ ਹੁੰਦਿਆਂ ਵੀ ਢਾਈ ਮਹੀਨੇ ਜੇਲ੍ਹ ‘ਚ ਕੱਟਣੇ ਪਏ”

ਬੀਤੇ ਦਿਨੀਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਵੱਲੋਂ ਮਨਜ਼ੂਰ ਕਰ ਲਈ ਗਈ ਸੀ। ਪਟਿਆਲਾ ਕੇਂਦਰੀ ਜੇਲ੍ਹ ਤੋਂ ਬਾਹਰ ਆਉਂਦੀਆਂ ਹੀ ਸੁਖਪਾਲ ਖਹਿਰਾ ਨ

Read More

ਪੰਜਾਬ ਕਾਂਗਰਸ ‘ਚ 15 ਸੀਟਾਂ ‘ਤੇ ਬਗਾਵਤ, ਸਮਰਾਲਾ ਤੋਂ ਢਿੱਲੋਂ ਲੜਨਗੇ ਆਜ਼ਾਦ, 5 ਉਮੀਦਵਾਰ ਬਦਲਣ ‘ਤੇ ਮੰਥਨ

ਪੰਜਾਬ ਕਾਂਗਰਸ ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ ਮਚਿਆ ਘਮਸਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਸਮੇਂ 15 ਵਿਧਾਨ ਸਭਾ ਸੀਟਾਂ ‘ਤੇ ਖੁੱਲ੍ਹੀ ਬਗਾਵਤ ਹੋ ਚੁੱਕੀ ਹੈ। ਸਮਰਾਲਾ ‘ਚ ਕਾ

Read More

CM ਚੰਨੀ ਦੇ ਭਰਾ ਭਰਨਗੇ ਦੋਹਰੀ ਨਾਮਜ਼ਦਗੀ, ਗੁਰਪ੍ਰੀਤ ਜੀਪੀ ਖਿਲਾਫ ਚੋਣ ਲੜਨ ਦਾ ਕੀਤਾ ਐਲਾਨ

ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਦੇ ਉਮੀਦਵਾਰਾਂ ਦਾ ਐਲਾਨ ਤੋਂ ਬਾਅਦ ਸ਼ੁਰੂ ਹੋਇਆ ਬਗਾਵਤ ਦਾ ਦੌਰ ਲਗਾਤਾਰ ਜਾਰੀ ਹੈ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨੋਹਰ ਸ

Read More