ਕੋਟਕਪੂਰਾ ਗੋਲੀਕਾਂਡ : SIT ਨੇ ਸਾਬਕਾ DGP ਸੁਮੇਧ ਸੈਣੀ ਨੂੰ ਭੇਜਿਆ ਨੋਟਿਸ, ਸੈਣੀ ਨੇ HC ਦਾ ਖੜਕਾਇਆ ਦਰਵਾਜ਼ਾ

SIT ਵੱਲੋਂ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨੋਟਿਸ ਭੇਜਿਆ ਗਿਆ ਹੈ, ਜਿਸ ਸਬੰਧੀ ਸੁਣਵਾਈ 31 ਅਗਸਤ ਨੂੰ ਹੋਵੇਗੀ। ਦੂਜੇ ਪਾਸੇ ਸੈਣੀ ਨੇ

Read More

ਮੁੰਬਈ ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ, ਚਿਲਡਰਨ ਹੋਮ ‘ਚ 18 ਬੱਚੇ ਕੋਰੋਨਾ ਪਾਜ਼ਿਟਿਵ

ਮੁੰਬਈ ਦੇ ਪੂਰਬੀ ਉਪਨਗਰ ਮਾਨਖੁਰਦ ਦੇ ਚਿਲਡਰਨ ਹੋਮ ਦੇ ਕੁੱਲ 18 ਬੱਚੇ ਤਿੰਨ ਦਿਨਾਂ ਵਿੱਚ ਕੋਵਿਡ -19 ਨਾਲ ਸੰਕਰਮਿਤ ਪਾਏ ਗਏ। ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿ

Read More

ਅਮਰੀਕਾ ‘ਚ ਦਰਦਨਾਕ ਹਾਦਸਾ- ਦੋ ਪੰਜਾਬੀ ਨੌਜਵਾਨਾਂ ਸਣੇ ਤਿੰਨ ਦੀ ਮੌਤ, ਮੋਗਾ ਤੇ ਰਾਏਕੋਟ ‘ਚ ਪਸਰਿਆ ਸੋਗ

ਅਮਰੀਕਾ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ ਪੰਜਾਬੀ ਪੰਜਾਬੀ ਮੂਲ ਦੇ ਇੱਕ ਅਮਰੀਕੀ ਪੁਲਿਸ ਅਧਿਕਾਰੀ ਅਤੇ ਇੱਕ ਮਹਿਲਾ ਪੁਲਿਸ ਅਧਿਕਾਰੀ ਸਣੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਦ

Read More

ਹੈਲੀਕਾਪਟਰ ਕ੍ਰੈਸ਼ ਦੇ 25 ਦਿਨਾਂ ਬਾਅਦ ਵੀ ਕੈਪਟਨ ਜਯੰਤ ਲਾਪਤਾ, ਆਸ ਨਾਲ ਅਜੇ ਵੀ ਉਡੀਕ ਰਹੇ ਮਾਪੇ

ਆਰਮੀ ਹੈਲੀਕਾਪਟਰ ਧਰੁਵ ਐਮਐਚ -4 ਤਿੰਨ ਅਗਸਤ ਨੂੰ ਸਵੇਰੇ 10:50 ਵਜੇ ਆਰਐਸਡੀ (ਰਣਜੀਤ ਸਾਗਰ ਡੈਮ) ਦੀ ਝੀਲ ਵਿੱਚ ਪੂਰਥੂ, ਬਸੋਹਲੀ (ਜੇਐਂਡਕੇ) ਦੇ ਨੇੜੇ ਕ੍ਰੈਸ਼ ਹੋ ਗਿਆ ਸੀ। ਹੈਲੀਕਾ

Read More

ਜਲੰਧਰ ਦੇ ਨਿੱਜੀ ਹਸਪਤਾਲ ‘ਚ ਵੱਡਾ ਹੰਗਾਮਾ- ਮਰੇ ਵਿਅਕਤੀ ਨੂੰ ਕੀਤਾ ICU ‘ਚ ਭਰਤੀ

ਜਲੰਧਰ ਦੇ ਇੱਕ ਵੱਡੇ ਪ੍ਰਾਈਵੇਟ ਹਸਪਤਾਲ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਮੌਤ ਦੇ ਬਾਵਜੂਦ ਲਾਸ਼ ਨੂੰ ਆਈਸੀਯੂ ਵਿੱਚ ਭਰਤੀ ਕਰ ਲਿਆ ਗਿਆ। ਇਸ ਤੋਂ ਬਾਅਦ

Read More

ਹੌਂਸਲੇ ਦੀ ਮਿਸਾਲ- ਗਰਭਵਤੀ ਔਰਤ ਪਤੀ ਦੀ ਮੌਤ ਤੋਂ ਬਾਅਦ ਕੜੀ-ਚੌਲ ਵੇਚ ਕੇ ਪਾਲ ਰਹੀ ਪੂਰਾ ਪਰਿਵਾਰ, ਮਨੀਸ਼ਾ ਗੁਲਾਟੀ ਵੀ ਹੋਈ ਮੁਰੀਦ

ਗੁਰਦਾਸਪੁਰ ਵਿੱਚ ਸਾਰੀਆਂ ਔਰਤਾਂ ਲਈ ਹੌਂਸਲੇ ਦੀ ਮਿਸਾਲ ਬਣੀ ਰਜਨੀ ਦੀ ਹਿੰਮਤ ਦੇਖ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਕਾਇਲ ਹੋ ਗਈ ਅਤੇ ਉਸ ਨੂੰ ਮਿਲਣ ਪ

Read More

‘ਜੇ ਰੁਜ਼ਗਾਰ ਹੀ ਨਹੀਂ ਰਹੇਗਾ ਤਾਂ ਰਾਖਵੇਂਕਰਨ ਦਾ ਕੀ ਮਤਲਬ’ : ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ, ਕਦੇ ਨਿੱਜੀਕਰਨ ਦੇ ਮੁੱਦੇ, ਕਦੇ ਬੇਰੁਜ਼ਗਾਰੀ ਦੇ ਮੁੱਦੇ ‘ਤੇ, ਕਦੇ ਕੋਰੋਨਾ ਵਾਇਰਸ ਨੂੰ ਲੈ

Read More

‘ਉਹ ਕਤਲ ਵੀ ਕਰਦੇ ਨੇ ਤਾਂ ਕੋਈ ਚਰਚਾ ਨਹੀਂ ਹੁੰਦੀ’, ਨਵਜੋਤ ਸਿੱਧੂ ਦੀ ਵੀਡੀਓ ਸਾਂਝੀ ਕਰ ਮਨੀਸ਼ ਤਿਵਾੜੀ ਨੇ ਲਿਖੀ ਸਿਆਸੀ ਸ਼ਾਇਰੀ

ਪੰਜਾਬ ਕਾਂਗਰਸ ਦੇ ਕਲੇਸ਼ ਵਿਚਕਾਰ, ਪਾਰਟੀ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਵੀ ਐਂਟਰੀ ਹੋ ਗਈ ਹੈ। ਮਨੀਸ਼ ਤਿਵਾੜੀ ਨੇ ਟਵਿੱਟਰ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ

Read More

Ind vs Eng : 25 ਦੌੜਾਂ ਦੇ ਅੰਦਰ ਡਿੱਗੀਆਂ ਭਾਰਤ ਦੀਆ 4 ਵਿਕਟਾਂ, ਹਾਰ ਦੀ ਕਗਾਰ ‘ਤੇ ਟੀਮ ਇੰਡੀਆ

ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਲੀਡਸ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਚੌਥਾ ਦਿਨ ਹੈ। ਹੁਣ ਤੱਕ ਇਹ ਮੈਚ ਇੰਗਲੈਂਡ ਵੱਲ ਝੁਕਿਆ ਹੋਇਆ ਹੈ। ਇੰਗਲੈਂਡ

Read More

CM ਖੱਟਰ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਲਾਠੀਚਾਰਜ, ਰਾਹੁਲ ਗਾਂਧੀ ਨੇ ਕਿਹਾ – ‘ਫਿਰ ਖੂਨ ਵਹਾਇਆ ਹੈ ਕਿਸਾਨ ਦਾ, ਸ਼ਰਮ ਨਾਲ….’

ਹਰਿਆਣਾ ਵਿੱਚ ਇੱਕ ਵਾਰ ਫਿਰ ਕਿਸਾਨਾਂ ਦਾ ਅੰਦੋਲਨ ਤੇਜ਼ ਹੋ ਗਿਆ ਹੈ। ਕਿਸਾਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਸ਼ਨੀਵਾਰ ਨੂੰ ਕਰਨਾਲ ਦੇ ਘਰੌਂਡਾ ਵਿਖੇ ਟੋਲ ‘ਤੇ ਆਯੋਜਿਤ ਪ

Read More