CoronavirusIndian PoliticsLudhiana NewsNationNewsPunjab newsWorld

ਪੰਜਾਬ ‘ਚ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਆਮ ਜਨਤਾ ਪ੍ਰੇਸ਼ਾਨ, ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਭਲਕੇ ਬਿਜਲੀ ਘਰਾਂ ਸਾਹਮਣੇ ਲਗਾਏਗਾ ਧਰਨਾ…

ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਬਿਜਲੀ ਦੇ ਲੰਬੇ ਕੱਟ ਲੱਗਣ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ।ਗਰਮੀ ਨਾਲ ਬੇਹਾਲ ਲੋਕ ਗਰਮੀ ‘ਚ ਮਰਨ ਨੂੰ ਮਜ਼ਬੂਰ ਹਨ।

daljit singh cheema

ਦੱਸਣਯੋਗ ਹੈ ਕਿ ਪੰਜਾਬ ‘ਚ ਲੱਗ ਰਹੇ ਬਿਜਲੀ ਦੇ ਕੱਟਾਂ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਭਲਕੇ ਪੰਜਾਬ ਭਰ ਦੇ ਬਿਜਲੀ ਘਰਾਂ ਸਾਹਮਣੇ ਧਰਨੇ ‘ਤੇ ਬੈਠਣਗੇ।ਇਸ ਗੱਲ ਦੀ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ।

Comment here

Verified by MonsterInsights