Ludhiana NewsNews

4 ਹਜਾਰ ਨਸ਼ੀਲੀ ਗੋਲੀਆਂ ਸਹਿਤ ਸੈਲੂਨ ਚਾਲਕ ਕਾਬੂ


ਲੁਧਿਆਣਾ

ਪੁਲੀਸ ਨੇ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਕਰਨ ਦੇ ਆਰੋਪ ਵਿੱਚ ਇਕ ਸੈਲੂਨ ਦੇ ਮਾਲਕ ਨੂੰ ਕਾਬੂ ਕੀਤਾ ਹੈ। ਪੁਲੀਸ ਨੂੰ ਵਿਅਕਤੀ ਦੇ ਕਬਜ਼ੇ ਚੋਂ 4 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ ਆਰੋਪੀ ਦੀ ਪਹਿਚਾਣ ਰਾਜ ਕੁਮਾਰ ਦੇ ਰੂਪ ਵਿਚ ਹੋਈ ਹੈ ਜੋ ਕਿ ਲੁਧਿਆਣਾ ਦੇ ਹੈਬੋਵਾਲ ਦੇ ਗੋਪਾਲ ਨਗਰ ਦਾ ਰਹਿਣ ਵਾਲਾ ਹੈ।


 

Comment here

Verified by MonsterInsights