Uncategorized

ਸ੍ਰੀਨਗਰ ਵਿਚ ਦਿਨ ਦਿਹਾੜੇ ਅਤਿਵਾਦੀ ਨੇ ਦੋ ਪੁਲਿਸ ਮੁਲਾਜ਼ਮ ਮਾਰੇ


ਸ੍ਰੀਨਗਰ ਦੇ ਬਘਤ ਇਲਾਕੇ ਵਿੱਚ ਅੱਜ ਅਤਿਵਾਦੀ ਨੇ ਪੁਲਿਸ ਮੁਲਾਜ਼ਮਾਂ ’ਤੇ ਅਸਾਲਟ ਰਾਈਫਲ ਨਾਲ ਹਮਲਾ ਕਰਕੇ ਦੋ ਜਵਾਨਾਂ ਨੂੰ ਮਾਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਦਿਨ ਦਿਹਾੜੇ ਅਤਿਵਾਦੀ ਨੇ ਬਾਜ਼ਾਰ ਵਿੱਚ ਪੁਲੀਸ ਮੁਲਾਜ਼ਮਾਂ ’ਤੇ ਨੇੜੇ ਤੋਂ ਗੋਲੀਆਂ ਚਲਾ ਦਿੱਤੀਆਂ ਤੇ ਫ਼ਰਾਰ ਹੋ ਗਿਆ। ਗੋਲੀਆਂ ਚੱਲਣ ਬਾਅਦ ਨੇੜੇ ਖੜੇ ਲੋਕ ਉਥੋਂ ਭੱਜ ਗਏ। ਮਰਨ ਵਾਲੇ ਦੀ ਪਛਾਣ ਕਾਂਸਟੇਬਲ ਸੋਹੇਲ ਵਜੋਂ ਹੋਈ ਹੈ ਤੇ ਦੂਜੇ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ।


Comment here

Verified by MonsterInsights