15 ਮਜ਼ਦੂਰਾਂ ਦੀ ਮੌਤ ਬਣਿਆ ਇਕ ਟਿੱਪਰ : ਖ਼ਬਰ ਹੈ ਗੁਜਰਾਤ ਦੇ ਸੂਰਤ ਦੀ ਜਿਥੇ ਅੱਜ ਸਵੇਰੇ ਸੜਕ ਕਿਨਾਰੇ ਸੁੱਤੇ 15 ਪਰਵਾਸੀ ਮਜ਼ਦੂਰਾਂ ਨੂੰ ਟਰੱਕ ਨੇ ਕੁਚਲ ਦਿੱਤਾ ਅਤੇ ਸਾਰੇ ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮਾਰੇ ਗਏ 15 ਮਜ਼ਦੂਰ ਰਾਜਸਥਾਨ ਦੇ ਦੱਸੇ ਜਾ ਰਹੇ ਨੇ : ਗੁਹਰਾਤ ਪੁਲੀਸ ਅਨੁਸਾਰ ਇਹ ਘਟਨਾ ਸੂਰਤ ਤੋਂ 60 ਕਿਲੋਮੀਟਰ ਦੂਰ ਪਿੰਡ ਕੋਸੰਬਾ ਦੇ ਨੇੜੇ ਵਾਪਰੀ। ਸੜਕ ਤੇ ਆ ਰਹੀ ਗੰਨੇ ਨਾਲ ਲੱਦੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਤੋਂ ਬਾਅਦ ਟਰੱਕ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜਕ ਕੰਢ ਸੁੱਤੇ ਰਾਜਸਥਾਨ ਦੇ 15 ਮਜ਼ਦੂਰਾਂ ’ਤੇ ਜਾ ਚੜਿਆ। ਘਟਨਾ ਤੋਂ ਬਾਅਦ ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੁਖਦਾਈ ਘਟਨਾ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 2 – 2 ਲੱਖ ਰੁਪਏ ਤੇ ਜ਼ਖ਼ਮੀ ਮਜ਼ਦੂਰਾਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।
ਟਰੱਕ ਨੇ ਕੁਚਲੇ ਸੜਕ ਤੇ ਸੁੱਤੇ ਰਾਜਸਥਾਨ ਦੇ 15 ਮਜ਼ਦੂਰ
January 19, 20210

Related tags :
#bigaccident #Liveccident
Related Articles
December 18, 20220
भरतपुर : जमीन से खौलता पानी निकल रहा है, इसे ठंडा कर किसान सिंचाई में उपयोग कर रहे हैं
राजस्थान के भरतपुर जिले की वैर और भुसावर तहसील के कई गाँव ऐसे हैं जहाँ के किसान अपनी फसल की सिंचाई के लिए परेशान हैं। किसानों का कहना है कि फसल की सिंचाई के लिए लगाए गए बोरवेल से उबलता पानी निकलता है।
Read More
January 25, 20220
ਪ੍ਰੋ ਕਬੱਡੀ ਲੀਗ ‘ਤੇ ਪਈ ਕੋਰੋਨਾ ਦੀ ਮਾਰ, ਸ਼ਡਿਊਲ ‘ਚ ਹੋਇਆ ਬਦਲਾਅ ਤੇ ਇੰਨ੍ਹਾਂ ਟੀਮਾਂ ਦੇ ਮੈਚ ਮੁਲਤਵੀ
ਮੰਗਲਵਾਰ ਨੂੰ ਬੈਂਗਲੁਰੂ ਦੇ ਸ਼ੈਰਾਟਨ ਗ੍ਰੈਂਡ ਵ੍ਹਾਈਟਫੀਲਡ ‘ਚ ਖੇਡੇ ਜਾਣ ਵਾਲੇ ਪ੍ਰੋ ਕਬੱਡੀ ਲੀਗ ਸੀਜ਼ਨ 8 ਦਾ ਦੂਜਾ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ ਮਸ਼ਾਲ ਸਪੋਰਟਸ ਨੇ ਕਿਹਾ ਸੀ ਕਿ ਦੋਵਾਂ ਟੀਮਾਂ ਦੇ ਕਈ
Read More
September 30, 20230
महिला आरक्षण विधेयक अब बन गया कानून,राष्ट्रपति द्रौपदी मुर्मू ने दी मंजूरी
महिला आरक्षण को लेकर शुक्रवार को एक अच्छी खबर आई. हाल ही में संसद के विशेष सत्र के दौरान पास हुए महिला आरक्षण बिल को राष्ट्रपति की मंजूरी मिल गई है. राष्ट्रपति द्रोपदी मुर्मू न
Read More

Comment here