Punjab School Education Board ਵੱਲੋਂ ਅਕਾਦਮਿਕ ਸੈਸ਼ਨ 2020 ਅਤੇ 2021 ਦੀ ਚੌਥੀ ਤਿਮਾਹੀ ਵਿੱਚ Matrik ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪਰੀਖਿਆ ਲੈਣ ਲਈ ਸ਼ਡਿਊਲ ਜਾਰੀ ਹੋ ਗਿਆ ਹੈ, Punjab Education Board ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅਕਾਦਮਿਕ ਸੈਸ਼ਨ 2020 ਅਤੇ 2021 ਦੀ ਚੌਥੀ ਤਿਮਾਹੀ ਵਿੱਚ ਲਈ ਜਾਣ ਵਾਲੀ ਮੈਟ੍ਰਿਕ ਪੱਧਰੀ ਵਾਧੂ ਵਿਸ਼ਾ ਪੰਜਾਬੀ ਦੀ ਪਰੀਖਿਆ ਦੀਆਂ ਮਿਤੀਆਂ 28 ਅਤੇ 29 ਜਨਵਰੀ 2021 ਮਿੱਥੀਆਂ ਗਈਆਂ ਹਨ। ਪੰਜਾਬੀ ਪੇਪਰ ਏ ਦੀ ਪਰੀਖਿਆ 28 ਜਨਵਰੀ 2021 ਅਤੇ ਪੰਜਾਬੀ ਪੇਪਰ ਬੀ ਦੀ ਪਰੀਖਿਆ 29 ਜਨਵਰੀ 2021 ਨੂੰ ਹੋਵੇਗੀ। ਇਹ ਪਰੀਖਿਆ ਦੇਣ ਦੇ ਇੱਛੁਕ ਪਰੀਖਿਆਰਥੀਆਂ ਲਈ ਪਰੀਖਿਆ ਫ਼ਾਰਮ ਬੋਰਡ ਦੀ ਵੈੱਬ ਸਾਈਟ www.pseb.ac.in ਉੱਤੇ 01 ਜਨਵਰੀ 2021 ਤੋਂ Upload ਕਰਵਾ ਦਿੱਤੇ ਗਏ ਹਨ। ਮੁਕੰਮਲ ਪਰੀਖਿਆ ਫ਼ਾਰਮ 18 ਜਨਵਰੀ ਤੱਕ ਬੋਰਡ ਦੇ ਮੁੱਖ ਦਫ਼ਤਰ, SAS ਨਗਰ ਵਿਖੇ ਸਥਾਪਿਤ ਸਿੰਗਲ ਵਿੰਡੋ ਉੱਤੇ ਜਮ੍ਹਾਂ ਕਰਵਾਏ ਜਾਣ। ਬੋਰਡ ਵਲੋਂ ਹਦਾਇਤ ਕੀਤੀ ਗਈ ਕਿ ਸਬੰਧਤ ਪਰੀਖਿਆਰਥੀ ਪਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਸਮੇਂ ਆਪਣੇ ਮੈਟ੍ਰਿਕ ਪਾਸ ਹੋਣ ਦੇ ਅਸਲ ਸਰਟੀਫ਼ਿਕੇਟ, ਫ਼ੋਟੋ ਪੱਤਰ ਅਤੇ ਉਹਨਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ। ਬੋਰਡ ਦੇ ਕੰਟਰੋਲਰ ਪਰੀਖਿਆਵਾਂ Janak Raj ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਪਰੀਖਿਆ ਲਈ ਰੋਲ ਨੰਬਰ ਪਹਿਲਾਂ ਵਾਂਗ ਹੀ On Line ਜਾਰੀ ਕੀਤੇ ਜਾਣਗੇ ਜੋ ਬੋਰਡ ਦੀ ਵੈੱਬ ਸਾਈਟ ‘ਤੇ 25 ਜਨਵਰੀ ਤੋਂ ਉਪਲਬਧ ਹੋਣਗੇ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਟ੍ਰਿਕ ਪੱਧਰੀ ਐਡੀਸ਼ਨਲ ਵਿਸ਼ੇ ਦੀ ਪੰਜਾਬੀ ਪਰੀਖਿਆ ਦੀ Date ਦਾ ਐਲਾਨ
January 4, 20210

Related tags :
Ludhiana PSEB ਪੰਜਾਬ ਸਕੂਲ ਸਿੱਖਿਆ ਬੋਰਡ
Related Articles
December 13, 20210
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਵਿਵਾਦਤ ਬਿਆਨ “BJP ਹਿੰਦੂ ਧਰਮ ਦੇ ਨਾਂ ‘ਤੇ ਕਰਦੀ ਹੈ ਸਿਆਸਤ”
ਮਹਿੰਗਾਈ ਦੇ ਖਿਲਾਫ ਜੈਪੁਰ ‘ਚ ਹੋਈ ਕਾਂਗਰਸ ਦੀ ਰੈਲੀ ‘ਚ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਹਿੰਦੂ ਅਤੇ ਹਿੰਦੂਤਵ ਨੂੰ ਲੈ ਕੇ ਬਹਿਸ ਸ਼ੁਰੂ ਕਰ ਦਿੱਤੀ ਹੈ। 12 ਨਵੰਬਰ ਨੂੰ ਮਹਾਰਾਸ਼ਟਰ ਦੇ ਵਰਧਾ ਦੀ ਰੈਲੀ ਵਿੱਚ
Read More
March 29, 20230
स्कूल शिक्षा विभाग में लिपिक की भर्ती मुख्यमंत्री मान आज देंगे नियुक्ति पत्र
पंजाब सरकार राज्य के युवाओं को रोजगार देने के लिए लगातार प्रयासरत है। इसी दिशा में राज्य सरकार स्कूल शिक्षा विभाग में कार्यरत कर्मचारियों की संख्या बढ़ाने जा रही है. पंजाब के मुख्यमंत्री भगवंत मान आज
Read More
March 23, 20230
नहीं थम रही लूट की वारदातें, लुधियाना में एक महिला से चोरी हो गई चेन
पंजाब के लुधियाना जिले में लूटपाट की घटनाएं थमने का नाम नहीं ले रही हैं। घटना शिमलापुरी थाना क्षेत्र के न्यू अंगद देव कॉलोनी शिमलापुरी की है. सपना धवन नाम की यह महिला अपनी बहन के साथ दोस्त के घर से लौ
Read More
Comment here