ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਚੱਲ ਰਹੇ ਤਨਾਅ ਦੇ ਵਿੱਚ ਝੂਠੀਆਂ ਖਬਰਾਂ ਫੈਲਾਉਣ ਅਤੇ ਅਫਵਾਹ ਫੈਲਾਉਣ ਦੇ ਆਰੋਪਾਂ ਦੇ ਵਿੱਚ ਲੁਧਿਆਣਾ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਡੀ.ਸੀ.ਪੀ ਰੁਪਿੰਦਰ ਸਿੰਘ ਨੇ ਕਿਹਾ ਕਿ ਅਫਵਾਹ ਫੈਲਾਉਣ ਵਾਲੇ ਲੋਕਾਂ ਨੂੰ ਸਖਤ ਤਾਵਨੀ ਹੈ ਕਿ ਉਹ ਬਾਜ ਆਜ ਨਹੀਂ ਤੇ ਉਹਨਾਂ ਤੇ ਇਦਾਂ ਦੇ ਹੀ ਸਖਤ ਕਾਰਵਾਈ ਹੋਵੇਗੀ |
ਝੂਠੀਆਂ ਖ਼ਬਰਾ ਫੈਲਾਉਣ ਵਾਲੇ ਹੋ ਜਾਣ ਸਾਵਧਾਨ, ਲੁਧਿਆਣਾ ਪੁਲਿਸ ਨੇ ਅੱਜ ਦੋ ਨੌਜਵਾਨਾਂ ਨੂੰ ਲਿਆ ਹਿਰਾਸਤ ਚ , Social Media ਤੇ ਪਾ ਰਹੇ ਸੀ ਫੇਕ ਪੋਸਟਾਂ

Related tags :
Comment here