News

ਬੀਬੀ ਪੁਰਾਣੇ ਕੱਪੜੇ ਦੇਦੇ, ਫ਼ਿਰ ਪਿੱਛੇ ਜਾ ਕੇ ਕਰਤਾ ਕਾਂਡ !

ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਘੁਮਾਣ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਕਾਰ ਚ ਸਵਾਰ ਹੋਕੇ ਤਿੰਨ ਲੋਕ ਆਉਂਦੇ ਹਨ ਕਾਰ ਬਜ਼ਾਰ ਚ ਖੜੀ ਕਰਕੇ ਕਸਬੇ ਦੀ ਗਲੀ ਚ ਕੁਲਵਿੰਦਰ ਸਿੰਘ ਦੇ ਘਰ ਚ ਜਾਂਦੇ ਹਨ ਜਿਥੇ ਕੁਲਵਿੰਦਰ ਸਿੰਘ ਦੀ ਮਾਤਾ ਘਰੇ ਇਕੱਲੇ ਹੁੰਦੇ ਹਨ ਅਤੇ ਇਹ ਤਿੰਨੋਂ ਠੱਗ ਆਪਣੇ ਆਪ ਨੂੰ ਪਿੰਗਲਵਾੜੇ ਦੇ ਸੇਵਕ ਦੱਸ ਕੇ ਪੁਰਾਣੇ ਕਪੜੇ ਅਤੇ ਦਾਨ ਮੰਗਦੇ ਹਨ ਮਾਤਾ ਜੀ ਜਦੋ ਕੁਝ ਸਮਾਨ ਲੈਣ ਲਈ ਕਮਰੇ ਅੰਦਰ ਗਏ ਤਾਂ ਉਕਤ ਵਿਅਕਤੀ ਵੀ ਉਹਨਾਂ ਦੇ ਪਿੱਛੇ ਜਾਕੇ ਮਾਤਾ ਜੀ ਨੂੰ ਕੁਝ ਸੁੰਘਾ ਕੇ ਬੇਹੋਸ਼ ਕਰ ਦਿੰਦੇ ਹਨ ਅਤੇ ਘਰ ਅੰਦਰ ਪਏ 33 ਹਜਾਰ ਦੀ ਨਗਦੀ ਤੇ ਕੁਝ ਸਮਾਨ ਲੈਕੇ ਫਰਾਰ ਹੋ ਜਾਂਦੇ ਹਨ ਇਹਨਾਂ ਦੀ cctv ਵੀ ਸਾਹਮਣੇ ਆਈ ਹੈ |

Comment here

Verified by MonsterInsights