ਬੀਤੇ ਦਿਨ ਲੁਧਿਆਣਾ ਦੇ ਕੋਟ ਮੰਗਲ ਸਿੰਘ ਨਗਰ ਸਥਿਤ ਗਲੀ ਨੰਬਰ 4 ਦੇ ਵਿੱਚ ਘਰ ਉੱਤੇ ਹੋਈ ਫਾਇਰਿੰਗ ਦੇ ਮਾਮਲੇ ਦੇ ਵਿੱਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਮੁਲਜ਼ਮਾਂ ਤੋਂ 2 ਦਾਤ ਅਤੇ 1 ਕੰਟਰੀ ਮੇਡ 32 ਬੋਰ ਪਿਸਟਲ ਬਰਾਮਦ ਪੁਲਿਸ ਨੇ ਕਿਹਾ ਜਿਨਾਂ ਦੇ ਘਰ ਹੋਈ ਸੀ ਫਾਇਰਿੰਗ ਉਹਨਾਂ ਦਾ ਲੜਕਾ ਜੋਨੀ ਐਨਡੀਪੀਐਸ ਐਕਟ ਦੇ ਮੁਕਦਮੇ ਦੇ ਤਹਿਤ ਜੇਲ ਵਿੱਚ ਹੈ ਬੰਦ ਜੇਲ ਦੇ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਈ ਲੜਾਈ ਦੇ ਕਾਰਨ ਆਰੋਪੀ ਅਮਨ ਦੇ ਵੱਲੋਂ ਜੋਨੀ ਦੇ ਘਰ ਕਰਵਾਈ ਗਈ ਸੀ ਫਾਇਰਿੰਗ |
ਬੀਤੇ ਦਿਨ ਹੋਈ ਫਾਇਰਿੰਗ ‘ਚ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ !

Related tags :
Comment here