ਬਲਵਿੰਦਰ ਸਿੰਘ ਉਰਫ਼ ਪ੍ਰਿੰਸ, 38 ਸਾਲਾ, ਸਵਰਗੀ ਅਨੂਪ ਸਿੰਘ, ਵਾਸੀ ਤਾਰਾ ਵਾਲਾ ਪੁਲ, ਅੰਮ੍ਰਿਤਸਰ, ਜੋ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਜੋੜਾ ਘਰ ਵਿੱਚ ਸੇਵਾ ਨਿਭਾ ਰਿਹਾ ਸੀ, ਦਾ ਅੱਜ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਜੋ ਜ਼ੋਮੈਟੋ ਕੰਪਨੀ ਵਿੱਚ ਕਰਮਚਾਰੀ ਵਜੋਂ ਕੰਮ ਕਰਨ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜੋੜਾ ਘਰ ਵਿੱਚ ਸੇਵਾ ਨਿਭਾਉਂਦੇ ਸਨ। ਜਿਸਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ।
ਸ਼੍ਰੀ ਦਰਬਾਰ ਸਾਹਿਬ ‘ਚ ਜੋੜਿਆ ਦੀ ਸੇਵਾ ਕਰਦੇ ਨੌਜਵਾਨ ਦੇ ਗਈ ਜਾਨ, ਵਾਪਰ ਗਿਆ ਭਾਣਾ
February 13, 20250

Related tags :
#SriDarbarSahib #StayInformed #LawAndOrder
Related Articles
January 3, 20240
पीएम मोदी ने 14 जनवरी से मंदिरों के लिए इस अभियान के शुरुआत का किया आह्वान
रामलला की प्राण प्रतिष्ठा से पहले प्रधानमंत्री नरेंद्र मोदी ने रामनगरी को साफ-सुथरा बनाने का संकल्प लिया है। इसी के चलते उन्होंने इंस्टाग्राम पर एक वीडियो साझा कर देश से अयोध्या को सबसे स्वच्छ शहर बना
Read More
December 5, 20240
ਅੱਜ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਡਿਊਟੀ ਨਿਭਾ ਰਹੇ ਸੁਖਬੀਰ ਸਿੰਘ ਬਾਦਲ
ਪਿਛਲੇ ਦਿਨਾਂ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਵਲੋਂ ਸੁਣਾਈ ਗਈ ਸਜ਼ਾ ਦੇ ਤਹਿਤ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਅੱਜ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਡਿਊਟੀ ਨਿਭਾਉਣ ਲਈ ਪਹੁੰਚੇ ਹਨ। ਇੱਥੇ ਉਹ 2
Read More
September 4, 20220
ਮੈਂਟਲ ਹਸਪਤਾਲ ‘ਚੋਂ ਫਰਾਰ ਅੱਤਵਾਦੀ ਦੇ ਘਰ ਪਹੁੰਚੀ ਪੁਲਿਸ ਨੂੰ ਗੱਡੀ ਥੱਲੇ ਕੁਚਲਣ ਦੀ ਕੋਸ਼ਿਸ਼
ਮੈਂਟਲ ਹਸਪਤਾਲ ‘ਚੋਂ ਫਰਾਰ ਹੋਏ ਅੱਤਵਾਦੀ ਦੀ ਭਾਲ ‘ਚ ਉਸ ਦੇ ਘਰ ਪਹੁੰਚੇ ਪੁਲਸ ਪਾਰਟੀ ‘ਚ ਸ਼ਾਮਲ ਏ.ਐੱਸ.ਆਈ. ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਮਗਰੋਂ 4 ਦੋਸ਼ੀਆਂ ਖਿਲਾਫ ਥਾਣਾ ਤਿੱਬੜ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸਾਰੇ ਮੁ
Read More
Comment here