News

ਇਨਕਮ ਟੈਕਸ ਵਿਭਾਗ ਦੀ ਵੱਡੀ ਰੇਡ, ਘਰ ਤੇ ਦੁਕਾਨ ਦੀ ਲਈ ਤਲਾਸ਼ੀ , ਫਰੋਲਤੀ ਇਕੱਲੀ ਇਕੱਲੀ ਚੀਜ਼ !

ਫਿਰੋਜ਼ਪੁਰ ਕੈਂਟ ਇਲਾਕੇ ਵਿੱਚ ਬਾਂਸਲ ਕਰਿਆਨਾ ਜਨਰਲ ਸਟੋਰ ਤੇ ਇਨਕਮ ਟੈਕਸ ਦੀ ਟੀਮ ਨੇ ਦਿੱਤੀ ਦਸਤਕ ਘਰ ਵਿੱਚ ਵੀ ਕੀਤੀ ਛਾਪੇਮਾਰੀ ਰਿਕਾਰਡ ਨੂੰ ਖੰਗਾਲਿਆ ਟੀਮ ਦੀ ਅਗਵਾਈ ਕਰ ਰਹੀ ਭਾਵੇਂ ਮੈਡਮ ਨੇ ਇਹ ਰੂਟੀਨ ਚੈਕਿੰਗ ਦੱਸਿਆ ਲੇਕਿਨ ਇਲਾਕੇ ਦੇ ਕਈ ਦੁਕਾਨਦਾਰ ਵਿੱਚ ਸਹਿਮ ਦਿਖਾਈ ਦੇ ਰਿਹਾ ਅਧਿਕਾਰੀ ਨੇ ਦੱਸਿਆ ਦੁਕਾਨਦਾਰ ਦੁਕਾਨ ਤੇ ਮੌਜੂਦ ਨਹੀਂ ਦੁਕਾਨ ਖੁੱਲੀ ਛਡ ਗਿਆ ਸਾਡੀ ਟੀਮ ਬੈਠੀ ਇੰਤਜ਼ਾਰ ਕਰ ਰਹੀ ਹ। ਭਾਵੇਂ ਟੀਮ ਵੱਲੋਂ ਕੁਝ ਜਿਆਦਾ ਦੱਸਿਆ ਨਹੀਂ ਜਾ ਰਿਹਾ ਲੇਕਿਨ ਇਸ ਛਾਪੇਮਾਰੀ ਕਾਰਨ ਕੈਂਟ ਬਾਜ਼ਾਰ ਦੁਕਾਨਦਾਰਾਂ ਵਿੱਚ ਇੱਕ ਸਹਿਮ ਜਿਹਾ ਬਣ ਜਾਂਦਾ ਜਿਹੜੀ ਇਨਕਮ ਟੈਕਸ ਦੀ ਛਾਪੇਮਾਰੀ ਕਰਿਆਨਾ ਸਟੋਰ ਤੇ ਹੋਈ ਹੈ ਜਾਂਚ ਤੋਂ ਬਾਅਦ ਦੇਖਣਾ ਕੀ ਟੀਮ ਇਸ ਮਾਮਲੇ ਵਿੱਚ ਕੀ ਪਰਦਾ ਉਠਾਉਂਦੀ ਹ ਤਾਂ ਜੋ ਪਤਾ ਚੱਲ ਸਕੇ ਛਾਪੇਮਾਰੀ ਦਾ ਅਸਲ ਮਕਸਦ ਕੀ ਹੈ।

Comment here

Verified by MonsterInsights