ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਅੱਜ ਆਪਣੇ ਹਲਕੇ ਦੇ ਨਵੇਂ ਚੁਣੇ ਸਰਪੰਚਾਂ ਦੇ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦਾ ਸਖਤ ਵਿਰੋਧ ਕੀਤਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਵੱਖ-ਵੱਖ ਮੁੱਦਿਆਂ ਦੇ ਗੱਲਬਾਤ ਕੀਤੀ |
ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਨਵੇਂ ਚੁਣੇ ਸਰਪੰਚਾਂ ਨਾਲ ਕੀਤੀ ਬੈਠਕ,ਡਾ.ਅੰਬੇਦਕਰ ਦੀ ਮੂਰਤੀ ਖੰਡਿਤ ਕਰਨ ਦਾ ਭਖਿਆ ਮੁੱਦਾ!
January 29, 20250
Related tags :
#AmbedkarStatueDesecration#RespectIcons #PunjabNews
Related Articles
April 21, 20200
कोरोना वायरस के मद्देनजर अमेरिका में अन्य लोगों का प्रवेश निषेद !
दुनिया कोरोना वायरस नाम के संकट से ग्रसित है। इस बीच अमेरिका में कोरोना वायरस का क़हर सबसे ज्यादा है। अमेरिका में कोरोनावायरस से अब तक 42,000 से ज्यादा लोगों की मौत हो चुकी है. इस बीच, अमेरिकी राष्ट्रप
Read More
December 6, 20240
ਥਾਣਾ ਮਜੀਠਾ ਬਲਾਸਟ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ
ਮਜੀਠਾ ਥਾਣੇ ਦੇ ਵਿੱਚ ਹੋਏ ਧਮਾਕੇ ਨੂੰ ਲੈ ਕੇ ਇੱਕ ਵਾਰ ਫੇਰ ਪੁਲਿਸ ਨੇ ਕਿਹਾ ਕਿ ਟਾਇਰ ਫਟਣ ਦੀ ਸੀ ਆਵਾਜ਼, ਅਤੇ ਇਸ ਧਮਾਕੇ ਦੇ ਨਾਲ ਕਿਸੇ ਵੀ ਗੈਂਗਸਟਰ ਦਾ ਨਹੀਂ ਹੈ ਸਬੰਧ, ਸੋਸ਼ਲ ਮੀਡੀਆ ਚ ਹੋ ਰਹੀ ਵਾਇਰਲ ਇੱਕ ਪੋਸਟ ਦੀ ਵੀ ਕੀਤੀ ਜਾ ਰਹੀ ਹੈ
Read More
January 5, 20220
PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਅਮਿਤ ਸ਼ਾਹ ਦਾ ਵੱਡਾ ਬਿਆਨ, ਕਿਹਾ- ‘ਇਹ ਅਸਵੀਕਾਰਨਯੋਗ’
ਸੁਰੱਖਿਆ ਪ੍ਰਬੰਧਾਂ ਕਾਰਨ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ‘ਚ ਹੋਣ ਵਾਲੀ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਆਹਮੋ-ਸਾਹਮਣੇ ਹੁੰਦੇ ਨਜ਼ਰ
Read More
Comment here