ਲੋਕ ਇਨਸਾਫ਼ ਪਾਰਟੀ ਦੇ ਪ੍ਧਾਨ ਸਿਮਰਜੀਤ ਬੈਂਸ ਨੇ ਅਜਾਦੀ ਦਿਵਸ ਤੇ ਝੰਡਾ ਲਹਿਰਾਇਆ…
74ਵੇ ਅਜਾਦੀ ਦਿਵਸ ਦੇ ਮੋਕੇ ਤੇ ਲੋਕ ਇਨਸਾਫ਼ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਅਤੇ ਹਲਕਾ ਦੱਖਣੀ ਦੇ ਐਮ. ਐਲ. ਏ, ਜੱਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਹਲਕਾ ਆਤਮ ਨਗਰ ਦੇ ਐਮ ਐਲ ਏ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਧਾਨ ਸਿਮਰਜੀਤ ਬੈਂਸ ਨੇ ਅਜਾਦੀ ਦਿਵਸ ਤੇ ਝੰਡਾ ਲਹਿਰਾਇਆ ਤੇ ਲੱਡੂ ਵੱਨਡੇ।
ਇਸ ਮੋਕੇ ਤੇ ਲੋਕ ਇਨਸਾਫ਼ ਪਾਰਟੀ, ਐਸ. ਸੀ. ਵਿੰਗ ਦੇ ਜਿਲਾ ਪ੍ਧਾਨ ਰਜੇਸ ਖੋਖਰ, ਵਾਰਡ ਇੰਚਾਰਜ ਜਸਪਾਲ ਸਿੰਘ ਰਿਐਤ, ਵਾਈਸ ਪ੍ਧਾਨ ਨਵਦੀਪ ਸਿੰਘ, ਹਲਕਾ ਦੱਖਣੀ ਦੇ ਇੰਚਾਰਜ ਵਿਜੇ ਬਾਬਾ ਚੈਹਲ, ਹਲਕਾ ਆਤਮ ਨਗਰ ਦੇ ਯੂੱਥ ਪ੍ਧਾਨ ਹਰਵਿੰਦਰ ਸਿੰਘ ਨਿਕਾ, ਸੀਨੀਅਰ ਆਗੂ ਜੱਗਜੀਤ ਸਿੰਘ ਜੀਤਾ ਵਾਈਸ ਪ੍ਧਾਨ ਪੰਮਾ ਧਾਲੀਵਾਲ, ਰਿਸੀ, ਸਕੱਤਰ ਦਰਸ਼ਨ ਸਿੰਘ, ਵਾਰਡ ਪ੍ਧਾਨ ਪਵਨ ਅਟਵਾਲ, ਵਾਰਡ ਪ੍ਧਾਨ ਰਵੀ ਕੁਮਾਰ , ਅਤੇ ਹੋਰ ਸਾਥੀ ਹਾਜ਼ਰ ਸਨ।
Comment here