ਘਟਨਾ ਜ਼ਿਲ੍ਹਾ ਜਲੰਧਰ ਦੇ ਫਿਲੋਰ ਦੀ ਹੈ ਜਿੱਥੇ ਸਵੇਰੇ ਸਵੇਰੇ ਇੱਕ ਸਵਾਰੀਆਂ ਨਾਲ ਭਰੀ ਬੱਸ ਜਦੋਂ ਫਿਲੋਰ ਵਿਖੇ ਪੁੱਜੀ ਤਾਂ ਧੁੰਦ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਤਾਜ ਰੈਸਟੋਰੈਂਟ ਦੇ ਸਾਹਮਣੇ ਬਿਲਕੁਲ ਹਵਾ ਵਿੱਚ ਲਟ ਗਈ ਇਸ ਮੌਕੇ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤੁਸੀਂ ਵੀ ਦੇਖੋ ਮੌਕੇ ਦੀਆਂ ਇਹ ਤਸਵੀਰਾਂ ਅਤੇ ਦੇਖੋ ਕਿ ਕਿਸ ਤਰ੍ਹਾਂ ਸਵਾਰੀਆਂ ਨੂੰ ਰੱਬ ਨੇ ਹੱਥ ਦੇ ਕੇ ਰੱਖਿਆ |
ਅੱਗੇ ਜਾ ਰਹੀ ਰੋਡਵੇਜ਼ ਦੀ ਬੱਸ,ਨੂੰ ਵੋਲਵੋ ਨੇ ਮਾਰੀ ਟੱਕਰ,ਪੁਲ ਤੋਂ ਹੇਠਾਂ ਹਵਾ ਚ ਲਟਕੀ ਸਵਾਰੀਆਂ ਨਾਲ ਭਰੀ ਬੱਸ
January 10, 20250
Related Articles
August 28, 20220
ਸੋਨਾਲੀ ਦੇ PA ਸੁਧੀਰ ਦੀ ‘ਹਿਸਟ੍ਰੀ’, ਚੋਣਾਂ ‘ਚ ਆਇਆ ਸੀ ਨੇੜੇ, ਹਰ ਚੀਜ਼ ‘ਤੇ ਕੀਤਾ ਕਬਜ਼ਾ, ਪਤਨੀ ਤੇ 3 ਬੱਚੇ ਛੱਡੇ
ਬੀਜੇਪੀ ਨੇਤਾ ਸੋਨਾਲੀ ਫੋਗਾਟ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਉਸ ਦਾ ਪੀਏ ਸੁਧੀਰ ਸਾਂਗਵਾਨ ਸੋਨੀਪਤ ਦੇ ਪਿੰਡ ਨੂਰਖੇੜਾ ਦਾ ਰਹਿਣ ਵਾਲਾ ਹੈ। ਗੋਹਾਨਾ ਇਲਾਕੇ ਦਾ ਪਿੰਡ ਨੂਰਖੇੜਾ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਕਿਸ਼ਨ ਸਿੰਘ ਸਾਂਗਵਾਨ ਦਾ ਪਿੰਡ
Read More
January 18, 20240
राम मंदिर के गर्भगृह में रामलला की होगी स्थापना, शुभ मुहूर्त हुआ फाइनल, 24 पद्धतियों से होगी पूजा
अयोध्या में प्राण प्रतिष्ठा से पहले गुरुवार (18 जनवरी) को भगवान रामलाल की प्रतिमा को मंदिर के गृर्भग्रह में स्थापित किया जाना है. इसके लिए शुभ मुहूर्त का समय फाइनल हो गया है. रामलला के विग्रह को गर्भग
Read More
February 8, 20240
महंगाई और GDP पर गवर्नर शक्तिकांत दास क्या बोले ?
भारतीय रिजर्व बैंक की मौद्रिक नीति समिति मुंबई में मंगलवार को शुरू हुई तीन दिवसीय बैठक के बाद 8 फरवरी को रेपो दरों पर अपने फैसले का खुलसा किया। आज सुबह 10 बजे आरबीआई गवर्नर शक्तिकांत दास एमपीसी के फैस
Read More
Comment here