ਅੰਮ੍ਰਿਤਸਰ ‘ਚ ਲਖੀਮਪੁਰ ਖੇੜੀ ਦੀ ਰਹਿਣ ਵਾਲੀ ਲਵਪ੍ਰੀਤ ਦਾ ਵਿਆਹ ਕੋਟ ਖਾਲਸਾ, ਅੰਮ੍ਰਿਤਸਰ ‘ਚ ਤੈਅ ਹੋਇਆ ਸੀ ਦੋ ਵਾਰ ਪਾਰਲਰ ਬੁੱਕ ਕਰਵਾਇਆ ਸੀ ਅਤੇ ਕਈ ਸੁਪਨੇ ਵੀ ਵੇਖੇ ਸਨ ਪਰ ਲਾੜਾ ਘਰੋਂ ਗਾਇਬ ਹੋਣ ਕਾਰਨ ਲਾੜੀ ਬਿਊਟੀ ਪਾਰਲਰ ਦੀ ਬਜਾਏ ਥਾਣੇ ਪਹੁੰਚੀ। ਲਵਪ੍ਰੀਤ ਦਾ ਕਹਿਣਾ ਹੈ ਕਿ ਉਸ ਦੇ ਹੋਣ ਵਾਲੇ ਪਤੀ ਦੇ ਵਿਆਹ ਤੋਂ ਪਹਿਲਾਂ ਵੀ ਉਸ ਨਾਲ ਸਰੀਰਕ ਸਬੰਧ ਸਨ ਅਤੇ ਹੁਣ ਉਹ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਰਿਹਾ ਹੈ, ਜਿਸ ਦਾ ਪਰਿਵਾਰ ਜਾਣਦਾ ਹੈ ਕਿ ਉਨ੍ਹਾਂ ਦਾ ਲੜਕਾ ਕਿੱਥੇ ਹੈ ਅਤੇ ਉਹ ਉਸ ਦੇ ਨਾਲ ਹੀ ਉਸ ਦੇ ਨੇੜੇ ਹੋਵੇਗਾ ਰਿੰਗ ਦੀ ਰਸਮ ‘ਤੇ 6 ਲੱਖ ਰੁਪਏ ਖਰਚ ਕੀਤੇ ਗਏ ਸਨ ਅਤੇ ਹੁਣ ਰਿਜ਼ੋਰਟ ਸਮੇਤ ਸਭ ਕੁਝ ਬੁੱਕ ਹੋ ਗਿਆ ਹੈ ਅਤੇ ਵਿਆਹ ਤੋਂ 4 ਦਿਨ ਪਹਿਲਾਂ ਹੀ ਲਾੜਾ ਘਰੋਂ ਨਿਕਲਿਆ ਸੀ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅੰਮ੍ਰਿਤਸਰ ‘ਚ 8 ਤਰੀਕ ਨੂੰ ਹੋਣ ਵਾਲੇ ਵਿਆਹ ਤੋਂ ਪਹਿਲਾਂ ਲਾੜੀ ਬਿਊਟੀ ਪਾਰਲਰ ਦੀ ਬਜਾਏ ਥਾਣੇ ਪਹੁੰਚੀ
January 6, 20250
Related tags :
#UnexpectedTurn #BeforeTheVows #WeddingTwist
Related Articles
October 1, 20210
APS ਦਿਓਲ ਹੁਣ ਨਹੀਂ ਕਰਨਗੇ ਬੇਅਦਬੀ ਮਾਮਲੇ ਦੀ ਪੈਰਵੀ, ਪੰਜਾਬ ਸਰਕਾਰ ਵੱਲੋਂ ਸਪੈਸ਼ਲ ਵਕੀਲ ਨਿਯੁਕਤ
ਚੰਡੀਗੜ੍ਹ ਪੰਜਾਬ ਸਰਕਾਰ ਨੇ ਐਡਵੋਕੇਟ ਰਾਜਵਿੰਦਰ ਬੈਂਸ ਨੂੰ ਅਦਾਲਤ ਵਿੱਚ ਬਰਗਾੜੀ ਕੇਸਾਂ ਦੀ ਪ੍ਰਤੀਨਿਧਤਾ ਕਰਨ ਲਈ ਵਿਸ਼ੇਸ਼ ਵਕੀਲ ਨਿਯੁਕਤ ਕੀਤਾ ਹੈ। ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਵਿੱਚ ਬਹੁਤ ਹੀ ਹਮਲਾਵਰ ਸਨ।
ਨੇ ਇਸ
Read More
June 22, 20210
ਗੈਂਗਸਟਰ Jaipal Bhullar ਦਾ ਕੱਲ੍ਹ ਦੁਪਹਿਰ 2 ਵਜੇ ਹੋਵੇਗਾ ਅੰਤਿਮ ਸੰਸਕਾਰ
ਗੈਂਗਸਟਰ ਜੈਪਾਲ ਭੁੱਲਰ ਦੀ ਹਾਈਕੋਰਟ ਵੱਲੋਂ ਦੁਬਾਰਾ ਪੋਸਟਮਾਰਟਮ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅੱਜ ਜੈਪਾਲ ਦਾ ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਲੈ ਕੇ ਪੀਜੀਆਈ ਪੁੱਜਾ। ਇਸ ਦੌਰਾਨ ਇੱਕ ਐਂਬੂਲੈਂਸ ਵਿਚ ਫਰਿਜਰ ‘ਚ ਉਸ ਦੀ ਮ੍ਰਿਤਕ ਦੇਹ ਨੂੰ ਰੱਖਿ
Read More
April 10, 20220
ਪਾਕਿਸਤਾਨ ‘ਚ ਡਿੱਗੀ ਇਮਰਾਨ ਖਾਨ ਦੀ ਸਰਕਾਰ, ਬੇਭਰਸੋਗੀ ਮਤੇ ਦੇ ਪੱਖ ‘ਚ ਪਈਆਂ 174 ਵੋਟਾਂ
ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਅਸਥਿਰਤਾ ਵਿਚਾਲੇ ਹੁਣ ਇਮਰਾਨ ਖਾਨ ਦੀ ਸਰਕਾਰ ਡਿੱਗ ਗਈ ਹੈ । ਅੱਜ ਪਾਕਿਸਤਾਨੀ ਸੰਸਦ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ‘ਤੇ ਹੋਈ ਵੋਟਿੰਗ ਵਿੱਚ ਉਨ੍ਹਾਂ ਦੀ ਸਰਕਾਰ ਹਾਰ ਗਈ । ਇਮਰਾਨ ਖਾਨ ਦੇ ਖਿਲਾਫ 1
Read More
Comment here