ਅੰਮ੍ਰਿਤਸਰ ਅੱਜ ਦੇਰ ਰਾਤ ਐਲੀਵੈਟਡ ਰੋਡ ਤੇ ਇੱਕ ਬਾਈਕ ਸਵਾਰ ਨੌਜਵਾਨ ਦਾ ਇੱਕ ਡਿਵਾਈਡਰ ਵਿੱਚ ਵੱਜਣ ਦੇ ਕਾਰਨ ਪੁੱਲ ਤੋਂ ਹੇਠਾਂ ਡਿੱਗਣ ਕਾਰਨ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬਾਈਕ ਤੇ ਸਵਾਰ ਸੀ ਤੇ ਇੱਕ ਡਿਵਾਈਡਰ ਦੇ ਵਿੱਚ ਵੱਜਣ ਦੇ ਕਾਰਨ ਪੁੱਲ ਤੋਂ ਹੇਠਾਂ ਡਿੱਗਣ ਨਾਲ ਨੌਜਵਾਨ ਗੰਭੀਰ ਰੂਪ ਜਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਗੰਭੀਰ ਜਖਮੀ ਨੌਜਵਾਨ ਨੂੰ ਇਲਾਜ ਦੇ ਲਈ ਕਰਵਾਇਆ ਗਿਆ ਨਿਜੀ ਹਸਪਤਾਲ ਵਿੱਚ ਦਾਖਲ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਐਲੀਵੇਟਿਡ ਰੋਡ ਦੇ ਉੱਤੇ ਇੱਕ ਨੌਜਵਾਨ ਜੋ ਕਿ ਬਾਈਕ ਤੇ ਸਵਾਰ ਸੀ ਉਸਦਾ ਇੱਕ ਡਿਵਾਈਡਰ ਵਿੱਚ ਵੱਜਣ ਦੇ ਕਾਰਨ ਪੁੱਲ ਤੋਂ ਹੇਠਾਂ ਡਿੱਗ ਪਿਆ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਉਹਨਾਂ ਦੱਸਿਆ ਕਿ ਨੌਜਵਾਨ ਦਾ ਨਾਂ ਸੋਨੂੰ ਪਾਲ ਸ਼ਰਮਾ ਹੈ ਜੋ ਕਿ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦਾ ਹੈ ਤੇ ਗਿੱਲਵਾਲੀ ਗੇਟ ਵਿੱਚ ਰਹਿੰਦਾ ਹੈ ਉਹਨਾਂ ਕਿਹਾ ਕਿ ਉਹ ਡਿਵਾਈਡਰ ਤੇ ਵੱਜਣ ਕਾਰਨ ਪੁੱਲ ਤੋਂ ਹੇਠਾਂ ਡਿੱਗ ਪਿਆ ਜਿਸ ਦੇ ਕਾਰਨ ਉਹ ਗੰਭੀਰ ਵੀ ਜਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ |
ਅੰਮ੍ਰਿਤਸਰ ਦੇ ਐਲੀਵੇਟਡ ਰੋਡ ਤੇ ਦੇਰ ਰਾਤ ਹੋਇਆ ਇੱਕ ਭਿਆਨਕ ਐਕਸੀਡੈਂਟ
December 25, 20240
Related Articles
December 28, 20230
अस्पताल में भर्ती हुईं हिना खान,सोशल मीडिया पर पोस्ट साँझा कर दी जानकारी
'ये रिश्ता क्या कहलाता है' की 'अक्षरा' यानि हिना खान तेज बुखार की वजह से अस्पताल में भर्ती हैं। अभिनेत्री ने अपने आधिकारिक सोशल मीडिया हैंडल से इस खबर को साझा किया है। हिना खान ने अपनी इंस्टाग्राम स्ट
Read More
January 19, 20230
चंडीगढ़ में नशे की सप्लाई से पहले पकड़ा गया तस्कर, पुलिस ने 1 किलो अफीम बरामद की
मोहाली पुलिस ने एक किलो अफीम के साथ एक शख्स को गिरफ्तार किया है। बताया जा रहा है कि शख्स को हंडेसरा गांव से गिरफ्तार किया गया है. पुलिस जानकारी के अनुसार आरोपी चंडीगढ़ से ड्रग्स सप्लाई करने जा रहा था।
Read More
July 30, 20220
ਲੁਧਿਆਣਾ : ਬੈਂਕ ਦੇ ਸੁਰੱਖਿਆ ਗਾਰਡ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ, ਬਾਥਰੂਮ ‘ਚੋਂ ਮਿਲੀ ਲਾਸ਼
ਲੁਧਿਆਣਾ ਵਿਚ ਬੀਤੀਰਾਤ ਫਿਰੋਜ਼ਪੁਰ ਰੋਡ ‘ਤੇ ਭਾਈ ਬਾਲਾ ਚੌਕ ਕੋਲ ਇਕ ਪ੍ਰਾਈਵੇਟ ਬੈਂਕ ਦੇ ਸੁਰੱਖਿਆ ਗਾਰਡ ਦੀ ਲਾਸ਼ ਬਾਥਰੂਮ ਵਿਚ ਮਿਲੀ। ਜਾਣਕਾਰੀ ਮੁਤਾਬਕ ਗਾਰਡ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕੀਤੀ ਹੈ ਪਰ ਪੁਲਿਸ ਅਜੇ ਮਾਮਲੇ ਦੀ ਜਾਂਚ ਕ
Read More
Comment here