ਪਟਿਆਲਾ ਦੇ ਨਾਭਾ ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਪਟਿਆਲਾ ਤੋਂ ਨਾਭਾ ਜਾ ਰਹੇ ਤਿੰਨ ਨੌਜਵਾਨਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ, ਇਸ ਦੌਰਾਨ ਮੌਕੇ ‘ਤੇ ਪੁੱਜੀ ਪੁਲਿਸ ਨੇ 11.30 ਵਜੇ ਦੇ ਕਰੀਬ ਆਈ ਸੂਚਨਾ ਮਿਲੀ ਕਿ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਕਾਰ ਇਕ ਟਰੱਕ ਨਾਲ ਟਕਰਾ ਕੇ ਦਰਖਤ ਨਾਲ ਟਕਰਾ ਗਈ, ਜਿਸ ਕਾਰਨ ਗੱਡੀ ਨੂੰ ਅੱਗ ਲੱਗ ਗਈ, ਜਿਸ ‘ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦਾ ਨਾਂ ਨਵਪ੍ਰੀਤ ਉਮਰ 28 ਸਾਲ ਹੈ , ਨਾਭਾ ਦੇ ਰਹਿਣ ਵਾਲੇ ਅਤੇ ਬਾਕੀ ਦੋ ਨੌਜਵਾਨਾਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਸ ਵਿੱਚ ਦੋਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ |
ਸੜਕ ਹਾਦਸੇ ਦੀ ਭੇਟ ਚੜਿਆ ਨੌਜਵਾਨ
December 24, 20240
Related tags :
#TragicLoss #RoadSafetyMatters #AccidentAwareness
Related Articles
November 20, 20220
Bathinda murder case, brother-in-law turned out to be the killer, both of them had court marriage
Sukhpal Singh, the accused in the case of killing a woman by shooting outside the district court complex of Bathinda on Friday evening, has been arrested. The arrested accused is the nephew of the wom
Read More
September 4, 20220
ਬਿਜਲੀ ਮੰਤਰੀ ਦਾ ਦਾਅਵਾ- ‘ਪੰਜਾਬ ਦੇ 25 ਲੱਖ ਪਰਿਵਾਰਾਂ ਦਾ ਬਿਜਲੀ ਬਿੱਲ ਆਇਆ ਜ਼ੀਰੋ’
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਜ਼ੀਰੋ’ ਬਿਜਲੀ ਬਿੱਲ ਦੇਣ ਦੇ ਚੋਣ ਵਾਅਦੇ ਦੀ ਪੂਰਤੀ ਕਰਦਿਆਂ ਸੂਬੇ ਦੇ 25 ਲੱਖ ਘਰੇਲੂ ਖਪਤਕਾਰਾਂ ਨੂੰ ‘ਜ਼ੀਰੋ’ ਬਿਜਲੀ ਬਿੱਲ ਆਇਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕੀਤਾ।
Read More
November 7, 20230
लखनऊ में डायल 112 की महिला कर्मचारियों का प्रदर्शन, पुलिस ने हिरासत में लिया
उत्तर प्रदेश में इमरजेंसी नंबर डायल 112 सर्विस में संविदा पर तैनात महिला कर्मचारियों ने लखनऊ में आज विरोध प्रदर्शन किया. इस दौरान जब महिला कर्मचारियों ने नारेबाजी करते हुए सीएम आवास की ओर बढ़ने की कोश
Read More
Comment here