ਅੰਮ੍ਰਿਤਸਰ ਅੱਜ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਅੱਜ ਜਮਾਨਤ ਮਿਲਣ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਨਤਮਸਤਕ ਹੋਣ ਦੇ ਲਈ ਪੁੱਜਾ ਹਾਂ ਉਹਨਾਂ ਕਿਹਾ ਕਿ ਇਹ ਮੇਰਾ ਨਿੱਜੀ ਦੌਰਾ ਹੈ ਅੱਜ ਮੈਂ ਸਿਰਫ ਗੁਰੂ ਘਰ ਮੱਥਾ ਟੇਕਣ ਦੇ ਲਈ ਆਇਆ ਹਾਂ ਕੋਈ ਪੋਲੀਟੀਕਲ ਗੱਲ ਨਹੀਂ ਕਰਾਂਗਾ ਤੇ ਨਾ ਹੀ ਕੋਈ ਪੋਲੀਟੀਕਲ ਬਿਆਨ ਦਵਾਂਗਾ ਉਹਨਾਂ ਕਿਹਾ ਕਿ ਅੱਜ ਸਿਰਫ ਗੁਰੂ ਘਰ ਹੀ ਮੱਥਾ ਟੇਕਣ ਲਈ ਪੁੱਜੇ ਹਾਂ ਉੱਥੇ ਹੀ ਉਹਨਾਂ ਕਿਹਾ ਕਿ 14 ਜਨਵਰੀ ਨੂੰ ਉਹਨਾਂ ਦੀ ਕੋਰਟ ਵਿੱਚ ਪੇਸ਼ੀ ਹੈ ਤੇ ਉਸਦਾ ਆਦੇਸ਼ ਮੰਨਣਗੇ ਲੁਧਿਆਣੇ ਦੇ ਮੇਅਰ ਦੀਆਂ ਚਰਚਾਵਾਂ ਨੂੰ ਲੈ ਕੇ ਬੋਲੇ ਇਹ ਗੱਲਾਂ ਬਾਤਾਂ ਬੈਠ ਕੇ ਕੀਤੀਆਂ ਜਾਣਗੀਆਂ ਅੱਜ ਸਿਰਫ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਇਆ ਹਾਂ |
ਭਰਤ ਭੂਸ਼ਣ ਆਸ਼ੂ ਜਮਾਨਤ ਮਿਲਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ
December 24, 20240
Related Articles
December 14, 20240
ਇੱਕ ਵਾਰ ਫਿਰ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਕੀਤਾ ਐਲਾਨ
ਕਿਸਾਨ 13 ਫਰਵਰੀ ਤੋਂ ਸ਼ੰਭੂ ਬਾਰਡਰ 'ਤੇ ਬੈਠੇ ਹਨ ਅਤੇ 6 ਅਤੇ 8 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਅੱਜ ਇੱਕ ਵਾਰ ਫਿਰ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ, ਜਦਕਿ ਖਨੌਰੀ ਬਾਰਡਰ 'ਤੇ ਕਿਸਾਨ ਆਗੂ
Read More
December 2, 20230
नोएडा में पुलिस ने लाखों के नकली नोट पकड़े, गिरोह के 7 लोग गिरफ्तार
उत्तर प्रदेश के नोएडा में सोशल मीडिया के जरिए नकली भारतीय करेंसी का कारोबार करने वाले एक गिरोह के सात लोगों को गैंगस्टर एक्ट के तहत गिरफ्तार किया गया है. पुलिस ने शनिवार (2 दिसंबर) को यह जानकारी दी. प
Read More
June 27, 20220
ਗ੍ਰਿਫ਼ਤਾਰ IAS ਪੋਪਲੀ ਦਾ ਦਾਅਵਾ- ‘ਵਿਜੀਲੈਂਸ ਨੇ ਮੇਰੇ ਸਾਹਮਣੇ ਮਾਰੀ ਪੁੱਤ ਨੂੰ ਗੋਲੀ’
ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫਸੇ ਪੰਜਾਬ ਦੇ ਸੀਨੀਅਰ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਕਾਰਤਿਕ ਪੋਪਲੀ ਦਾ ਕਤਲ ਕਰ ਦਿੱਤਾ ਗਿਆ ਹੈ। ਵਿਜੀਲੈਂਸ ਨੇ ਸਾਹਮਣੇ ਖੜ੍ਹੇ ਪੁੱਤਰ ਨੂੰ ਗੋਲੀ ਮਾਰ ਦਿੱਤੀ। ਮੈਂ ਇਸ ਦਾ ਚਸ਼ਮਦੀ
Read More
Comment here