ਹਲਕਾ ਪੱਛਮੀ ਅਧੀਨ ਆਉਂਦੀ ਨਗਰ ਨਿਗਮ ਵਾਰਡ 79 ਵਿਖੇ ਗੁਰਦੇਵ ਸਿੰਘ ਜਂਜੀ ਦੀ ਅਗਵਾਈ ਹੇਠ ਦਾਣਾ ਮੰਡੀ ਨਰਾਇਣਗੜ੍ਹ ਵਿਖੇ ਅਜਾਦ ਉਮੀਦਵਾਰ ਨਰਿੰਦਰ ਕੌਰ ਦੀ ਵਿਸ਼ਾਲ ਚੋਣ ਮੀਟਿੰਗ ਕਰਵਾਈ ਗਈ, ਜਿਸ ਦੋਰਾਨ ਅਜਾਦ ਉਮੀਦਵਾਰ ਨਰਿੰਦਰ ਕੌਰ ਨੇ ਕਿਹਾ ਕਿ ਲੋਕ ਹੁਣ ਵਾਰਡ ਨੰਬਰ 79 ਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਝੂਠੇ ਵਾਅਦਿਆ ਵਿਚ ਨਹੀ ਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਚੋਣ ਜਿੱਤਣ ਤੋਂ ਬਾਅਦ ਉਸਨੇ ਕਦੇ ਵੀ ਇਲਾਕੇ ਦੇ ਲੋਕਾਂ ਦੀ ਸਾਰ ਨਹੀ ਲਈ ਤੇ ਨਾ ਹੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਕੋਈ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਇੰਨਾਂ ਪਾਰਟੀਆਂ ਨੂੰ ਕਦੇ ਵੀ ਮੂੰਹ ਨਹੀ ਲਗਾਉਣਗੇ। ਉਨ੍ਹਾਂ ਕਿਹਾ ਕਿ ਉਸਨੇ ਹਮੇਸ਼ਾ ਹੀ ਵਾਰਡ ਵਾਸੀਆ ਦੀ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਉਪਰਾਲੇ ਕੀਤੇ ਹਨ ਤੇ ਅਗਾਂਹ ਵੀ ਚੋਣ ਜਿੱਤਣ ਤੋਂ ਬਾਅਦ ਉਹ ਲੋਕਾਂ ਦੀ ਸੇਵਾ ਵਿਚ ਤੱਤਪਰ ਆਦਿ ਹਾਜ਼ਰ ਸਨ।
ਵਾਰਡ 79 ਤੋਂ ਅਜਾਦ ਉਮੀਦਵਾਰ ਨਰਿੰਦਰ ਕੌਰ ਨੂੰ ਮਿਲਿਆ ਭਰਵਾਂ ਹੁੰਗਾਰਾ
December 17, 20240
Related Articles
November 10, 20220
अभिनेत्री जैकलीन फर्नांडीज की जमानत पर कोर्ट ने फैसला सुरक्षित रखा
200 करोड़ के मनी लॉन्ड्रिंग मामले में बॉलीवुड एक्ट्रेस जैकलीन फर्नांडीज की नियमित जमानत याचिका पर फैसला कल यानी 11 नवंबर को आएगा. इस मामले की सुनवाई गुरुवार को दिल्ली की पटियाला हाउस कोर्ट में हुई. इस
Read More
May 14, 20210
Picasso Painting Sells For $103 Million In New York: Auction House
Five works by Picasso have now crossed the symbolic threshold of $100 million.
Pablo Picasso's "Woman Sitting Near a Window (Marie-Therese)" sold Thursday for $103.4 million at Christie's in New Yo
Read More
August 24, 20220
Covid-19 : ਦੇਸ਼ ਵਿੱਚ 24 ਘੰਟਿਆਂ ‘ਚ ਮਿਲੇ ਕੋਰੋਨਾ ਦੇ 10649 ਮਰੀਜ਼, 96442 ਕੇਸ ਐਕਟਿਵ
ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਵੱਧ ਰਹੇ ਹਨ। ਪਿਛਲੇ 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਦੇ 10649 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 10677 ਲੋਕ ਇਸ ਬੀਮਾਰੀ ਤੋਂ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਜਾਣਕਾਰੀ
Read More
Comment here