ਅੱਜ ਭਾਜਪਾ ਨੇਤਾ ਤਰਨ ਚੁਗ ਜਿਹਦੇ ਦਫਤਰ ਵਿੱਚ ਆਯੁਸ਼ਮਾਨ ਕਾਰਡ ਬਣਾਉਂਦਾ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਚਲਦੇ ਕਾਫੀ ਲੋਕਾਂ ਵੱਲੋਂ ਇਸ ਦਾ ਲਾਭ ਉਠਾਇਆ ਗਿਆ ਇਸ ਮੌਕੇ ਭਾਜਪਾ ਨੇਤਾ ਤਰੁਣ ਚੁੱਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡਿਆ ਗਿਆ ਤੇ ਲਗਾਤਾਰ ਹਰ ਮੰਗਲਵਾਰ ਤੇ ਇਤਵਾਰ ਵੰਡੇ ਜਾ ਰਹੇ ਨੇ ਅਤੇ ਕਾਰਡ ਬਣਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਤੋਹਫ਼ਾ ਹੈ ਉਨ੍ਹਾ ਕਿਹਾ ਕਿ ਇਨਸਾਨ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਹਰ ਬਜ਼ੁਰਗ ਨੂੰ ਪਜ ਲੱਖ ਰੁਪਏ ਤੱਕ ਦਾ ਮੈਡੀਕਲ ਕਾਰਡ ਅਸੀਂ ਬਣਾ ਕੇ ਦਿਆਂਗੇ ਅਤੇ ਸ਼ਹਿਰ ਦੇ ਪ੍ਰੋਮੀਨੈਂਟ ਹੋਸਪਿਟਲ ਵਿੱਚ ਜਾਕੇ ਇਲਾਜ ਕਰਾ ਸਕਦਾ ਤੇ ਇਲਾਜ ਦਾ 5 ਲੱਖ ਤੱਕ ਦਾ ਫਾਇਦਾ ਸਲਾਨਾ ਮੋਦੀ ਸਾਹਿਬ ਦੇ ਰਹੇ ਨੇ ਬਹੁਤ ਵੱਡੀ ਰਾਹਤ ਹੈ ਅੱਜ ਸਕੀਮ ਲਗਾਤਾਰ ਚੱਲੇਗੀ ਹਰ ਬਜ਼ੁਰਗ ਨੂੰ ਉਹਦਾ ਕਾਰਡ ਮਿਲੇਗਾ ਤੇ ਮੋਦੀ ਜੀ ਦਾ ਤੋਹਫਾ ਮੋਦੀ ਜੀ ਦੀ ਗਰੰਟੀ ਹੈ ਜਿਹੜੀ ਅਸੀਂ ਘਰ ਘਰ ਪਹੁੰਚਾਣੀ ਹੈ |
ਕੇਂਦਰ ਸਰਕਾਰ ਦੀ ਆਯੁਸ਼ਮਾਨ ਯੋਜਨਾ ਦਾ ਅੰਮ੍ਰਿਤਸਰ ਦੇ ਲੋਕਾਂ ਨੂੰ ਮਿਲਿਆ ਫਾਇਦਾ
December 9, 20240

Related Articles
July 10, 20210
6ਵਾਂ ਪੇਅ ਕਮਿਸ਼ਨ ਦੀ ਰਿਪੋਰਟ ਖਿਲਾਫ ਰੈਵੀਨਿਊ ਆਫਿਸਰਜ਼, ਪਟਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਨੇ ਖੋਲ੍ਹਿਆ ਮੋਰਚਾ, ਲਿਆ ਵੱਡਾ ਫੈਸਲਾ
ਅੱਜ ਦੀ ਰੈਵੀਨਿਊ ਆਫਿਸਰਜ਼, ਪਟਵਾਰ ਯੂਨੀਅਨ, ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਗੁਰਦੇਵ ਸਿੰਘ ਧੰਮ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ ਵਿੱਚ ਸਰਵ-ਸੰਮਤੀ ਨਾਲ ਤਿੰਨੋਂ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਕੋਈ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲ
Read More
December 11, 20240
ਚੋਣਾਂ ਦੌਰਾਨ ਜਲੰਧਰ ਪਹੁੰਚੀ ਸਾਬਕਾ ਰਾਜਪਾਲ ਕਿਰਨ ਬੇਦੀ
ਨਗਰ ਨਿਗਮ ਚੋਣਾਂ ਦੌਰਾਨ ਸਾਬਕਾ ਰਾਜਪਾਲ ਕਿਰਨ ਬੇਦੀ ਅੱਜ ਜਲੰਧਰ ਪਹੁੰਚੀ। ਦਰਅਸਲ, ਆਈਏਐਸ ਅਧਿਕਾਰੀ ਕਿਰਨ ਬੇਦੀ ਇੱਕ ਨਿੱਜੀ ਸਕੂਲ ਵਿੱਚ ਪ੍ਰੋਗਰਾਮ ਵਿੱਚ ਪਹੁੰਚੀ, ਜਿੱਥੇ ਉਨ੍ਹਾਂ ਨੇ ਪ੍ਰੋਗਰਾਮ ਦੌਰਾਨ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਵਿ
Read More
May 14, 20210
‘No Photography’ Signs At Central Vista Construction Site
Sign boards have come up at the redevelopment site of the Central Vista Avenue, which read: ''No photography'', ''No video recording''.
Amid criticism over the Central Vista Redevelopment Project,
Read More
Comment here