ਜਲੰਧਰ ਮਹਾਨਗਰ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਹਰ ਰੋਜ਼ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਗੁੱਜਾਪੀਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ ਦੋ ਵਿਅਕਤੀਆਂ ਵੱਲੋਂ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਗਾ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਵਿਅਕਤੀਆਂ ਨੇ ਪਹਿਲਾਂ ਕਾਰ ਦੇ ਹੇਠਾਂ ਕੁਝ ਰੱਖਿਆ ਅਤੇ ਫਿਰ ਕਾਰ ਨੂੰ ਅੱਗ ਲਗਾ ਦਿੱਤੀ।
ਸ਼ਰਾਰਤੀ ਅਨਸਰਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲਗਾਈ ਅੱਗ
December 2, 20240
Related Articles
January 20, 20220
CM ਯੋਗੀ ਨੂੰ ਟੱਕਰ ਦੇਣਗੇ ਭੀਮ ਆਰਮੀ ਚੀਫ ਚੰਦਰਸ਼ੇਖਰ, ਗੋਰਖਪੁਰ ਸਦਰ ਸੀਟ ਤੋਂ ਲੜਨਗੇ ਚੋਣ
ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ 15 ਜਨਵਰੀ ਨੂੰ ਯੋਗੀ ਦੇ ਗੋਰਖਪੁਰ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਇਸ ਦੌਰਾਨ ਪ੍ਰਧਾਨ ਨੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਸਮੇਤ 105 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ
Read More
March 13, 20230
जालंधर उपचुनाव : कांग्रेस संतोख चौधरी की पत्नी करमजीत कौर को उम्मीदवार बनाया गया है
जालंधर लोकसभा सीट से उपचुनाव के लिए कांग्रेस आलाकमान ने संतोख चौधरी की पत्नी करमजीत कौर चौधरी को प्रत्याशी बनाया गया है। करमजीत कौर संतोख चौधरी की पत्नी हैं, जिनकी हाल ही में राहुल गांधी की भारत यात्र
Read More
August 17, 20220
ਪਾਕਿਸਤਾਨ ‘ਚ ਫਿਊਲ ਟੈਂਕਰ ਤੇ ਤੇਜ਼ ਰਫਤਾਰ ਬੱਸ ਦੀ ਹੋਈ ਟੱਕਰ, 20 ਲੋਕਾਂ ਦੀ ਹੋਈ ਮੌਤ
ਪਾਕਿਸਤਾਨ ਦੇ ਮੁਲਤਾਨ ਵਿਚ ਮੰਗਲਵਾਰ ਨੂੰ ਪੈਸੇਂਜਰ ਬੱਸ ਤੇ ਫਿਊਲ ਟੈਂਕਰ ਦੀ ਟੱਕਰ ਹੋ ਗਈ। 20 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਮਰਨ ਵਾਲਿਆਂ ਦਾ ਅੰਕੜਾ ਹੋਰ ਵੀ ਵਧ ਸਕਦਾ ਹੈ ਕਿਉਂਕਿ ਕਈ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ
Read More
Comment here