ਅੰਮ੍ਰਿਤਸਰ ਥਾਣਾ ਗੇਟ ਹਕੀਮਾਂ ਦੇ ਅਧੀਨ ਆਉਂਦੇ ਇਲਾਕਾ ਨਾਇਆ ਵਾਲ਼ਾ ਮੌੜ ਦੇ ਸਾਹਮਣੇ ਬੀ ਬਲਾਕ ਦੇ ਖ਼ਾਲੀ ਪਲਾਟ ਦੇ ਵਿੱਚ ਅੱਜ ਦਿਨ ਦਿਹਾੜੇ ਇੱਕ ਔਰਤ ਦੀ ਸੜੀ ਹੋਈ ਲਾਸ਼ ਮਿਲਣ ਤੇ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਮੌਕੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਜਾਂਚ ਕੀਤੀ ਗਈ ਸ਼ੁਰੂ ਉੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਜਸਪਾਲ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਨਾਇਆ ਵਾਲੇ ਮੋੜ ਦੇ ਸਾਹਮਣੇ ਵੀ ਬਲੈਕ ਮੋੜ ਤੇ ਇੱਕ ਲੜਕੀ ਇਸ ਨੂੰ ਅੱਗ ਲੱਗੀ ਹੋਈ ਹੈ ਉਹ ਪੂਰੀ ਤਰਹਾਂ ਸੜ ਰਹੀ ਹੈ। ਅਸੀਂ ਮੌਕੇ ਤੇ ਪੁੱਜੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨਾ ਚਿਰ ਤੱਕ ਔਰਤ ਦੀ ਮੌਤ ਹੋ ਚੁੱਕੀ ਸੀ। ਤੇ ਲੜਕੀ ਪੂਰੀ ਤਰ੍ਹਾਂ ਸੜ ਚੁੱਕੀ ਸੀ। ਫਿਲਹਾਲ ਅਸੀਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਰਹੇ ਹਾਂ ਤੇ ਇਸ ਦੀ ਸ਼ਨਾਖਤ ਵੀ ਕੀਤੀ ਜਾ ਰਹੀ ਹੈ ਫਿਲਹਾਲ ਇਹ ਨਹੀਂ ਪਤਾ ਚੱਲ ਸਕਿਆ ਇਹ ਔਰਤ ਕੌਣ ਸੀ ਤੇ ਕਿੱਥੋਂ ਦੀ ਰਹਿਣ ਵਾਲੀ ਹੈ ਇਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਲਦੀ ਹੀ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਕਿ ਇਸ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਜਾਂ ਇਸ ਨੂੰ ਕਿਸੇ ਨੇ ਅੱਗ ਲਗਾਈ ਹੈ
ਅੰਮ੍ਰਿਤਸਰ ਦੇ ਵਿੱਚ ਇੱਕ ਔਰਤ ਦੀ ਮਿਲੀ ਲਾ/ਸ਼, ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ |
October 25, 20240
Related Articles
September 10, 20210
ਮਾਮਲਾ ਵਿਦੇਸ਼ ਤੋਂ ਆਏ ਸਕ੍ਰੈਪ ਕੰਟੇਨਰ ਨੂੰ ਛੱਡਣ ਬਦਲੇ ਰਿਸ਼ਵਤ ਲੈਣ ਦਾ : CBI ਨੇ ਲੁਧਿਆਣਾ, ਹੁਸ਼ਿਆਰਪੁਰ ਤੇ ਚੰਡੀਗੜ੍ਹ ‘ਚ ਮਾਰੇ ਛਾਪੇ, ਜ਼ਬਤ ਕੀਤੇ 62 ਲੱਖ
ਸੀਬੀਆਈ ਨੇ ਕਸਟਮਜ਼ ਦੇ ਵਧੀਕ ਕਮਿਸ਼ਨਰ ਪਾਰੁਲ ਗਰਗ, ਸਾਹਨੇਵਾਲ ਵਿੱਚ ਸਥਿਤ ਡਰਾਈਪੋਰਟ ਅਤੇ ਅੰਮ੍ਰਿਤਸਰ ਵਿੱਚ ਕਸਟਮ ਵਿਭਾਗ ਵਿੱਚ ਤਾਇਨਾਤ ਸੁਪਰਡੈਂਟ ਧਰਮਵੀਰ ਦੇ ਤਿੰਨ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ, ਜੋ ਵਿਦੇਸ਼ ਤੋਂ ਸਕ੍ਰੈਪ ਕੰਟੇਨਰ ਛੱਡਣ ਦ
Read More
March 26, 20200
Lockdown में जब पुलिस ने महिला को रोका तो महिला ने पुलिस को दांत काट लिया
कोरोना वायरस के बढ़ते संक्रमण को देखते हुए भारत सरकार की तरफ से 21 दिनों तक लॉकडाउन किया गया है लोगों को अपने घरो में रहने की हिदायत दी गई है। इस दौरान कोलकाता के सॉल्ट लेक इलाके में एक अजीब वाकया हुआ,
Read More
July 15, 20240
“ਹਾਏ ਪੁੱਤ ! ਮੈਂ ਤੇਰਾ ਵਿਛੋੜਾ ਨਹੀਂ ਝੱਲ ਸਕਦੀ , ਮੈਨੂੰ ਵੀ ਨਾਲ ਲੈ ਜਾ “ ਵਿਦੇਸ਼ ਦੀ ਧਰਤੀ ਤੇ ਹੋਈ ਨੌਜਵਾਨ ਦੀ ਮੌ/ਤ , ਭੁੱਬਾਂ ਮਾਰ – ਮਾਰ ਰੋਂਦੀ ਮਾਂ ਨਹੀਂ ਦੇਖ ਹੁੰਦੀ |
ਇਸ ਘਟਨਾ ਦੇ ਸਬੰਧ ਵਿੱਚ ਕਲਾਨੌਰ ਦੇ ਐਨਆਰਆਈ ਮਨਪ੍ਰੀਤ ਸਿੰਘ ਦੀ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਹੈ
ਇਸ ਸਬੰਧੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਜਾਣਕਾਰੀ ਦਿੱਤੀ ਕਿ ਮਨਪ੍ਰੀਤ ਸਿੰਘ ਮਨ
Read More
Comment here