ਅੱਜ ਦਾਤਾ ਬੰਦੀ ਛੋੜ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਆਟਾ,ਦਾਲ,ਚਾਵਲ, ਦਾਲਾ,ਖੰਡ-ਪੱਤੀ ਅਤੇ ਹੋਰ ਘਰੇਲੂ ਵਰਤੋ ਵਾਲਾ ਸਮਾਨ ਆਦਿ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਹੱਥੀ ਰਾਸ਼ਨ ਵੰਡਣ ਦੀ ਸੇਵਾ ਕੀਤੀ ਅਤੇ ਲੋੜਵੰਦਾਂ ਦੀ ਸੇਵਾ ਕਰਕੇ ਖੁਸ਼ੀ ਮਹਿਸੂਸ ਕੀਤੀ।ਸਕੂਲ ਦੇ ਚੇਅਰਮੈਨ ਭਾਈ ਅਮਨਦੀਪ ਸਿੰਘ ਨੇ ਕਿਹਾ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾਂ ਅਤੇ ਆਪਣੀ ਉਸਾਰੂ ਸੋਚ ਨੂੰ ਲੋਕ ਭਲਾਈ ਦੇ ਕਾਰਜਾਂ ਵਿੱਚ ਲਗਾ ਲੋੜਵੰਦਾਂ ਦੀ ਸੇਵਾ ਕਰਨਾ ਹੀ ਸੱਚੀ ਮਾਨੁਖਤਾ ਦੀ ਸੇਵਾ ਹੈ।ਅਜੋਕੇ ਸਮੇਂ ਵਿੱਚ ਸਾਨੂੰ ਖੁਦ ਨੂੰ ਆਪਣੇ ਆਲੇ ਦੁਆਲੇ ਲੋੜਵੰਦ ਪਰਿਵਾਰਾਂ ਦਾ ਸਾਥ ਅਤੇ ਸਹਾਰਾ ਬਣਨਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਆਰਤੀ ਸੂਦ ਨੇ ਕਿਹਾ ਅੱਜ ਦਾ ਇਹ ਪ੍ਰੋਗਰਾਮ ਬੱਚਿਆਂ ਨੂੰ ਸਮਾਜਿਕ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਸੀ। ਅਜਿਹੇ ਸਮਾਗਮਾਂ ਨਾਲ ਬੱਚਿਆਂ ਅੰਦਰ ਸੇਵਾ ਭਾਵਨਾ ਕਰਨ ਦੀ ਇੱਛਾ ਜਾਗੇਗੀ। ਇਸ ਮੌਕੇ ਸਕੂਲ ਦਾ ਸਟਾਫ਼ ਮੌਜੂਦ ਸੀ।
ਲੋੜਵੰਦਾਂ ਨੂੰ ਰਾਸ਼ਨ ਵੰਡਣ ਦਾ ਵਿਸ਼ੇਸ਼ ਉਪਰਾਲਾ |
October 3, 20240
Related Articles
March 17, 20230
मानासा में बड़ी घटना, 2 बुलेट सवारों ने 6 साल के बच्चे को मारी गोली, उसकी मौके पर ही मौत हो गई।
मनसा में बीती रात बड़ी घटना घटी है. गोली लगने से छह वर्षीय बच्चे की मौत घटना गुरुवार देर रात की है। पिता और बहन का हाथ थामे घूम रहे 6 साल के बच्चे को दो बुलेट सवारों ने गोली मार दी। गोलियां पिता के लि
Read More
March 11, 20230
होली खेलने निकली 15 साल की किशोरी के साथ हैवानियत की गई, हाथ-पैर तोड़े, जंगल में मरा छोड़कर भाग गई
आगरा में होली खेलने आई 15 वर्षीय किशोरी से दुष्कर्म का मामला सामने आया है। शुक्रवार सुबह बच्ची मंगरौल गुर्जर जंगल में सड़क किनारे बेहोशी की हालत में मिली। परिजन और पुलिस ने बच्ची को अस्पताल में भर्ती
Read More
April 9, 20220
ਬਿਲਾਵਲ ਭੁੱਟੋ ਦਾ PM ਇਮਰਾਨ ‘ਤੇ ਨਿਸ਼ਾਨਾ-‘ਮੈਚ ਹਾਰਦਾ ਦੇਖ ਵਿਕਟ ਚੁੱਕ ਕੇ ਭੱਜ ਰਿਹੈ ਕਪਤਾਨ’
ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਨੈਸ਼ਨਲ ਅਸੈਂਬਲੀ ਬਹਾਲ ਕਰਨ ਦੇ ਬਾਅਦ ਅੱਜ ਸਦਨ ਵਿਚ ਇਮਰਾਨ ਖਾਨ ਖਿਲਾਫ ਵਿਰੋਧੀ ਧਿਰ ਤੋਂ ਲਿਆਂਦੇ ਗਏ ਬੇਭਰੋਸਗੀ ਮਤੇ ‘ਤੇ ਵੋਟਾਂ ਪੈਣੀਆਂ ਸਨ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਮਰਾਨ ਖਾਨ ਸਰਕਾਰ ਦਾ ਪੱ
Read More
Comment here