ਸ਼ੁਰੂਆਤੀ ਖ਼ਬਰਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 5 ਤੋਂ ਵਧੇਰੇ ਦੱਸੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਵੀ ਹੋ ਸਕਦਾ ਹੈ। ਇਹ ਖੌਫ਼ਨਾਕ ਮੰਜ਼ਰ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਪੂਰੇ ਸ਼ਹਿਰ ‘ਚ ਸੋਗ ਪਰਸ ਗਿਆ ਹੈ। ਜਖਮੀਆਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕੀਤਾ ਗਿਆ ਜਖਮੀਆਂ ਦੀ ਕੁੱਲ ਗਿਣਤੀ ਅੱਠ ਹੈ ਜਿਨਾਂ ਵਿੱਚੋਂ ਤਿੰਨ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ ਅਤੇ ਪੰਜ ਅਮਨਦੀਪ ਹੋਸਪਿਟਲ ਦਾਖਲ ਕਰਵਾਏ ਗਏ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਕਹਿਣਾ ਹੈ ਕਿ ਸਭ ਦਾ ਇਲਾਜ ਵਧੀਆ ਤਰੀਕੇ ਨਾਲ ਕਰਵਾਇਆ ਜਾਵੇਗਾ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਵੀ ਫਰੀ ਆਫ ਕੋਸਟ ਕਰਵਾਇਆ ਜਾਏਗਾ, ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਜਿੰਨੇ ਵੀ ਮਰੀਜ਼ ਅੰਮ੍ਰਿਤਸਰ ਹਸਪਤਾਲ ਵਿੱਚ ਦਾਖਿਲ ਹੋਏ ਹਨ ਉਹਨਾਂ ਦਾ ਸਾਰਿਆਂ ਦਾ ਇਲਾਜ ਮੁਫਤ ਕਰ ਰਹੇ ਹਾਂ। ਕਿਸੇ ਦਾ ਵੀ ਇੱਕ ਪੈਸਾ ਨਹੀਂ ਖਰਚ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਮਨਦੀਪ ਹਸਪਤਾਲ ਦੇ ਵਿੱਚ ਇੱਕ ਮਰੀਜ਼ ਸੀਰੀਅਸ ਹੈ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਹੜੇ ਗੁਰੂ ਨਾਨਕ ਦੇਵ ਹਸਪਤਾਲਾਂ ਨੂੰ ਉਹ ਖਤਰੇ ਤੋਂ ਬਾਹਰ ਹਨ ਉਹਨਾਂ ਦਾ ਇਲਾਜ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਅਜੇ ਸਾਨੂੰ ਇਹ ਜਾਣਕਾਰੀ ਨਹੀਂ ਹਾਸਲ ਹੋ ਸਕੀ ਕਿ ਇਹ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਹੈ ਇਸ ਦੇ ਬਾਰੇ ਵੀ ਜਲਦੀ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਉਥੇ ਹੀ ਅਸੀਂ ਟੂਲ ਫਰੀ ਨੰਬਰ ਵੀ ਇਹਨਾਂ ਦੇ ਲਈ ਜਾਰੀ ਕਰ ਰਹੇ ਹਾਂ।
ਬਟਾਲਾ ਕਾਦੀਆਂ ਰੋਡ ਤੇ ਹੋਏ ਅੱਜ ਦਰਦਨਾਕ ਐਕਸੀਡੈਂਟ ਦੇ ਕੁਝ ਜ਼ਖਮੀ ਅੰਮ੍ਰਿਤਸਰ ਹਸਪਤਾਲ ਵਿੱਚ ਕਰਵਾਏ ਗਏ ਦਾਖਲ
October 1, 20240
Related Articles
June 22, 20210
Covaxin 77.8% Effective In Phase 3 Trial Data:
A "first interim analysis" in March, indicated Covaxin vaccine was 81 per cent effective in preventing COVID-19 in those without prior infection after the second dose.
Bharat Biotech's Covaxin is 7
Read More
September 13, 20210
ਨਸ਼ਿਆਂ ਦਾ ਆਦੀ ਨੌਜਵਾਨ ਗੁਆ ਬੈਠਾ ਮਾਨਸਿਕ ਸੰਤੁਲਨ,ਘਰਦਿਆਂ ਨੇ ਬੰਨਿਆ ਰੁੱਖ ਨਾਲ
ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅੱਜ ਵੀ ਬਹੁਤ ਸਾਰੇ ਖੇਤਰਾਂ ਵਿੱਚ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਦੇ ਮਾਮਲੇ ਸਾਹ
Read More
September 8, 20210
BJP ने 5 राज्यों में चुनाव प्रभारियों का किया ऐलान, यूपी की कमान संभालेंगे धर्मेंद्र प्रधान
उत्तर प्रदेश, उत्तराखंड, पंजाब समेत पांच राज्यों में अगले साल विधानसभा चुनाव होने वाले हैं. बीजेपी इन चुनाव को लेकर काफी गंभीर है. उसने पांचों राज्यों पर कब्जा करने की तैयारी शुरू कर दी है. इसे लेकर प
Read More
Comment here