ਪਟਿਆਲਾ ‘ਚ ਨਈ ਥਮ ਰਿਹਾ ਰੇਹੜੀ-ਫੜੀ ਵਾਲਿਆਂ ਦਾ ਮਸਲਾ ਪਿਛਲੇ ਦਿਨੀ ਨਗਰ ਨਿਗਮ ਦੇ ਟੀਮ ਨਜਾਇਜ਼ ਜਗ੍ਹਾ ਦੇ ਉੱਪਰ ਖੜਨ ਵਾਲੀਆਂ ਰੇਹੜੀ-ਫੜੀਆਂ ਨੂੰ ਹਟਾਉਣ ਦੇ ਲਈ ਪਹੁੰਚੀ ਸੀ ਜਿੱਥੇ ਰੇਹੜੀ-ਫੜੀ ਵਾਲਿਆਂ ਵੱਲੋਂ ਇੱਕ ਵੱਡਾ ਇਕੱਠ ਕਰਕੇ ਨਗਰ ਨਿਗਮ ਅਧਿਕਾਰੀਆਂ ਦੇ ਖਿਲਾਫ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਥਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਵਾਰਡ ਪ੍ਰਭਾਰੀ ਘੁੰਮਣ ਸਿੰਘ ਫੌਜੀ ਪਹੁੰਚਦੇ ਨੇ ਜਿਹੜੇ ਨਗਰ ਨਿਗਮ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਨੇ ਅਤੇ ਰੇੜੀ ਫੜੀ ਵਾਲਿਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਅਦਿਤਿਆ ਡੈਚਲਵਾਲ ਅਤੇ ਨਗਰ ਨਿਗਮ ਅਧਿਕਾਰੀਆਂ ਦੀ ਟੀਮ ਦੀ ਤਰਫ ਤੋਂ ਥਾਣੇ ਦੇ ਵਿੱਚ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਵਿੱਚ ਸਰਕਾਰੀ ਕੰਮ ਦੇ ਵਿੱਚ ਦਖਲ ਅੰਦਾਜ਼ ਦੀ ਕਰਨ ਦਾ ਹਵਾਲਾ ਦਿੱਤਾ ਗਿਆ ਸੀ ਨਗਰ ਨਿਗਮ ਪਾਰਟੀ ਦੀ ਸ਼ਿਕਾਇਤ ਤੇ ਰੇਹੜੀ-ਫੜੀ ਵਾਲਿਆ ਦੇ ਪੱਖ ਚ ਬੋਲਣ ਵਾਲੇ ਆਮ ਆਦਮੀ ਦੇ ਵਾਰਡ ਪ੍ਰਭਾਰੀ ਘੁੰਮਣ ਸਿੰਘ ਫੌਜੀ ਸਰਕਾਰ ਤੇ ਸਰਕਾਰੀ ਕੰਮ ਚ ਦਖ਼ਲਅੰਦਾਜ਼ੀ ਕਰਨ ਦਾ ਮਾਮਲਾ ਦਰਜ ਕਰਕੇ ਸਿਵਲ ਲਾਈਨ ਪੁਲਿਸ ਨੇ ਦੋਸ਼ੀ ਨੂੰ ਗਿਰਫ਼ਤਾਰ ਕਰਕੇ ਕੋਰਟ ਚ ਪੇਸ਼ ਕੀਤਾ ਜਿੱਥੇ ਮਾਨਯੋਗ ਅਦਾਲਤ ਵੱਲੋਂ ਆਰੋਪੀ ਨੂੰ ਸਰਕਾਰੀ ਕੰਮ ਚ ਦਖਲ ਅੰਦਾਜ਼ੀ ਕਰਨ ਤੇ 14 ਦਿਨ ਦੀ ਨਿਆਇਕ ਹਿਰਾਸਤ ਚ ਭੇਜ ਦਿੱਤਾ ਗਿਆ |
ਪਟਿਆਲਾ ‘ਚ ਨਹੀਂ ਥੰਮ ਰਿਹਾ ਰੇਹੜੀ-ਫੜੀ ਵਾਲਾ ਮਾਮਲਾ ਆਮ ਆਦਮੀ ਪਾਰਟੀ ਦੇ ਵਰਕਰ ਤੇ ਮਾਮਲਾ ਦਰਜ ਕਰ ਭੇਜਿਆ ਜੇਲ੍ਹ |
August 26, 20240
Related Articles
September 4, 20210
ਕਸ਼ਮੀਰ ‘ਚ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਜਾਰੀ, ਇੰਟਰਨੈਟ ਸੇਵਾ ਫਿਰ ਤੋਂ ਬੰਦ
ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਘਾਟੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲੋਕਾਂ ਦੇ ਇਕੱਠੇ ਹੋਣ ‘ਤੇ ਲਗਾਈ ਗਈ ਪਾਬੰਦੀ ਅੱਜ ਵੀ ਜਾਰੀ ਹੈ। ਇਸ ਦੇ ਨਾਲ ਹੀ ਸ਼ਨੀਵਾਰ ਸਵੇਰੇ ਮੋਬਾਈਲ ਇੰਟਰਨੈਟ ਸੇਵਾ ਫਿਰ ਬੰਦ ਕਰ ਦ
Read More
August 22, 20200
ਹੁਸ਼ਿਆਰਪੁਰ ਜਿਲੇ ਵਿੱਚ 49 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 1022
ਪਾਜੇਟਿਵ ਮਰੀਜਾਂ ਦੇ 49 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1022 ਹੋ ਗਈ ਹੈ ....
ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1654 ਵਿਆਕਤੀਆਂ ਦੇ ਨਵੇ ਸੈਪਲ ਲੈਣ ਨਾਲ ਅਤੇ 2285 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰ
Read More
October 24, 20220
15 लाख दीये जलाने का रिकॉर्ड, तस्वीरों में देखें अयोध्या की दिवाली
अयोध्या में भगवान श्री राम के 37 घाटों पर 15 लाख 76 हजार दीप जलाने का नया कीर्तिमान बनाया गया है। सीएम योगी ने पीएम मोदी की मौजूदगी में इस रिकॉर्ड का सर्टिफिकेट लिया.
इस बीच, पी.एम. मोदी ने सरयू की प
Read More
Comment here