ਮਾਮਲਾ ਧਰਮਕੋਟ ਦੇ ਪਿੰਡ ਜਲਾਲਾਬਾਦ ਦਾ ਹੈ ਜਿੱਥੇ ਦੋ ਬਾਈਕ ਸਵਾਰ ਤੇਲ ਪਾਉਣ ਦੇ ਬਹਾਨੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਖੋਹ ਕੇ ਫਰਾਰ ਹੋ ਗਏ। ਫੋਨ ਰਾਹੀਂ ਜਾਣਕਾਰੀ ਦਿੰਦਿਆਂ ਹੋਇਆਂ ਪੰਪ ਦੇ ਮਾਲਿਕ ਸਿਮਰਨ ਪ੍ਰੀਤ ਸਿੰਘ ਨੇ ਕਿਹਾ ਕਿ ਬੀਤੇ ਕੱਲ ਪੈਟਰੋਲ ਪੰਪ ਤੇ ਦੋ ਬਾਈਕ ਸਵਾਰ ਆਏ ਜਿਨਾਂ ਨੇ ਸੇਲਜ਼ਮੈਨ ਨੂੰ ਪੈਟਰੋਲ ਪਾਉਣ ਲਈ ਕਿਹਾ ਉਸ ਵੱਲੋਂ ਉਹਨਾਂ ਦੇ ਬਾਈਕ ਵਿੱਚ ਪੈਟਰੋਲ ਪਾ ਦਿੱਤਾ ਜਾਂਦਾ ਤੇ ਬਾਅਦ ਵਿੱਚ ਬਾਈਕ ਸਵਾਰ ਸੇਲਜ਼ਮੈਨ ਨੂੰ ਕਹਿੰਦੇ ਹਨ ਕਿ ਸਾਨੂੰ ਪੈਸੇ ਦੀ ਲੋੜ ਹੈ ਅਸੀਂ ਤੈਨੂੰ ਪੇਟੀਐਮ ਕਰ ਦਿੰਦੇ ਹਾਂ ਪਰ ਸੇਲਜ਼ਮੈਨ ਨੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਅਤੇ ਉਹ ਆਪਣੇ ਦਫਤਰ ਵਿੱਚ ਜਾ ਕੇ ਬੈਠ ਜਾਂਦਾ ਹੈ ਤਾਂ ਬਾਈਕ ਸਵਾਰ ਕੁਝ ਦੇਰ ਖੜੇ ਰਹਿੰਦੇ ਹਨ ਜਿਸ ਤੋਂ ਬਾਅਦ ਉਹ ਸੇਲਜਮੈਨ ਕੋਲ ਦਫ਼ਤਰ ਦੇ ਵਿੱਚ ਜਾ ਕੇ ਹੱਥੋਂ ਪਾਈ ਹੁੰਦੇ ਹਨ ਤਾਂ ਉਸਦੀ ਜੇਬ ਵਿੱਚ ਪਏ ਕਰੀਬ 2500 ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਇਹ ਸਾਰੀ ਘਟਨਾ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਉਹਨਾਂ ਕਿਹਾ ਕਿ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਨੇ ਮੌਕੇ ਤੇ ਆ ਕੇ ਸੀਸੀਟੀ ਵਿੱਚ ਚੈੱਕ ਕਰਕੇ ਜਾਂ ਸ਼ੁਰੂ ਕਰ ਦਿੱਤੀ ਹੈ
ਪੈਟਰੋਲ ਪੰਪ ਤੇ ਤੇਲ ਪੁਆਉਣ ਆਏ ਦੋ ਬਾਈਕ ਸਵਾਰਾ ਨੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਖੋਹੀ ਨਗਦੀ ,, ਘਟਨਾ ਹੋਈ CCTV ਵਿੱਚ ਕੈਦ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
August 24, 20240
Related Articles
August 10, 20240
ਗਲੀ ‘ਚ ਗੁਆਂਢੀ ਨੇ ਕੁੜੀਆਂ ਨਾਲ ਕੀਤੀ ਧੱਕੇ ਸ਼ਾਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਸੀਸੀਟੀਵੀ ਵੀਡੀਓ |
ਅੰਮ੍ਰਿਤਸਰ ਥਾਣਾ ਛੇਹਰਟਾ ਦੇ ਵਿੱਚ ਇਕ ਜਗਹਾ ਦੇ ਕਬਜ਼ੇ ਨੂੰ ਲੈਕੇ ਹੋਇਆ ਝਗੜਾ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਪਿਛਲੇ ਕਾਫੀ ਸਮੇਂ ਤੋਂ ਇਹ ਝਗੜਾ ਦੋ ਧਿਰਾਂ ਵਿੱਚ ਚੱਲਦਾ ਆ ਰਿਹਾ ਹੈ। ਉਥੇ ਇਹ ਪੀੜਿਤ ਪਰਿਵਾਰ ਨੇ ਦੱਸ
Read More
May 8, 20210
Nepali Climber Climbs Mount Everest For Record 25th Time
Kami Rita Sherpa was part of a 12-member team fixing the ropes to the summit, the first of hundreds of climbers expected to reach the top of Everest in coming weeks.
Nepali climber Kami Rita She
Read More
June 17, 20210
ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਹੁਣ ਦੂਰਦਰਸ਼ਨ ਦੇ ਡੀਡੀ ਸਪੋਰਟਸ ‘ਤੇ ਵੀ ਦੇਖਿਆ ਜਾ ਸਕੇਗਾ WTC ਦਾ ਫਾਈਨਲ
ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਜਾਣ ਵਾਲਾ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦਾ ਫਾਈਨਲ ਸਟਾਰ ਸਪੋਰਟਸ ਤੋਂ ਇਲਾਵਾ ਦੂਰਦਰਸ਼ਨ ਦੇ ਸਪੋਰਟਸ ਚੈਨਲ ਡੀਡੀ ਸਪੋਰਟਸ ਉੱਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ, ਜਿਸ ਕਾਰਨ ਦੂਰ ਦੁਰਾਡੇ ਦੇ ਇਲਾਕਿ
Read More
Comment here