15 ਅਗਸਤ ਨੂੰ ਲੁਧਿਆਣੇ ਦੇ ਵਿੱਚ ਹੋਣ ਵਾਲੇ ਫੰਕਸ਼ਨ ਦੀਆਂ ਤਿਆਰੀਆਂ ਹੋਈਆਂ ਮੁਕੰਮਲ ਅੱਜ ਕੀਤੀ ਗਈ ਫੁੱਲ ਡਰੈਸ ਰਿਹਰਸਲ ਲੁਧਿਆਣਾ ਦੀ ਡੀਸੀ ਨੇ ਕਿਹਾ ਕਿ 1500 ਵੱਧ ਸਕੂਲੀ ਬੱਚੇ ਲੈ ਰਹੇ ਨੇ ਇਸ ਦੇ ਵਿੱਚ ਹਿੱਸਾ ਸੁਰੱਖਿਆ ਨੂੰ ਲੈ ਕੇ ਜਸਕਰਨ ਸਿੰਘ ਤੇਜਾ ਨੇ ਕਿਹਾ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟ ਕੀਤੇ ਗਏ ਨੇ ਸੀਲ ਅਤੇ ਪੀਏਯੂ ਦੇ ਵਿੱਚ ਵੀ ਸੁਰੱਖਿਆ ਕੀਤੀ ਗਈ ਮੁਕੰਮਲ ਕੈਬਨਟ ਮੰਤਰੀ ਬਲਕਾਰ ਸਿੰਘ ਲਹਿਰਾਉਣਗੇ 15 ਅਗਸਤ ਵਾਲੇ ਦਿਨ ਝੰਡਾ
ਕੈਬਨਟ ਮੰਤਰੀ ਬਲਕਾਰ ਸਿੰਘ ਲਹਿਰਾਉਣਗੇ 15 ਅਗਸਤ ਵਾਲੇ ਦਿਨ ਝੰਡਾ ਲੁਧਿਆਣੇ ਦੇ ਵਿੱਚ ਹੋਣ ਵਾਲੇ ਫੰਕਸ਼ਨ ਦੀਆਂ ਤਿਆਰੀਆਂ ਹੋਈਆਂ ਮੁਕੰਮਲ |
August 13, 20240
Related Articles
August 19, 20210
ਸੁਖਬੀਰ ਬਾਦਲ ਨੇ ਜ਼ੀਰਾ ਤੋਂ ‘ਗੱਲ ਪੰਜਾਬ ਦੀ’ ਮੁਹਿੰਮ ਦੀ ਕੀਤੀ ਸ਼ੁਰੂਆਤ, ਕੀਤੇ ਵੱਡੇ ਐਲਾਨ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਬੁੱਧਵਾਰ ਨੂੰ ‘ਗੱਲ ਪੰਜਾਬ ਦੀ’ ਮੁਹਿਮ ਦੀ ਸ਼ੁਰੂਆਤ ਜੀਰਾ ਹਲਕੇ ਤੋਂ ਕੀਤੀ। ਉਨ੍ਹਾਂ ਸਭ ਤੋਂ ਪਹਿਲਾਂ ਜ਼ੀਰਾ ਹਲਕੇ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨਤਮਸਤਕ ਹੋਏ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ
Read More
July 6, 20220
1984 ਸਿੱਖ ਵਿਰੋਧੀ ਦੰਗੇ, ਹਾਈਕੋਰਟ ਨੇ ਸੱਜਣ ਕੁਮਾਰ ਨੂੰ ਜ਼ਮਾਨਤ ਦੇਣ ਦੇ ਫ਼ੈਸਲੇ ‘ਤੇ ਲਾਈ ਰੋਕ
ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ’ਤੇ ਰੋਕ ਲਾ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਅਜੇ ਵੀ ਚੱਲ ਰਹੀ ਹੈ। ਕੁਮਾਰ ਪਹਿਲਾਂ ਹੀ ਤਤਕਾਲੀ ਪ੍ਰਧਾਨ ਮੰਤਰੀ
Read More
December 10, 20220
जालंधर पुलिस ने 20 लाख के नकली नोटों के साथ 2 आरोपियों को किया गिरफ्तार, मामला दर्ज
जालंधर पुलिस ने असामाजिक तत्वों के खिलाफ बड़ी कार्रवाई करते हुए 20 लाख के नकली नोटों के साथ 2 आरोपियों को गिरफ्तार करने में बड़ी सफलता हासिल की है. इस दौरान उनके कब्जे से आई-20 कार भी बरामद की गई है।
Read More
Comment here