ਗੁਰਦਾਸਪੁਰ ਦੇ ਕਸਬਾ ਧਿਆਨਪੁਰ ‘ਚ ਸਬਜ਼ੀ ਵਾਲੀ ਦੁਕਾਨ ਨੂੰ ਲੱਗੀ ਅੱਗ ਕਰੀਬ ਡੇਢ ਤੋਂ ਦੋ ਲੱਖ ਦਾ ਨੁਕਸਾਨ ਹੋਣ ਦਾ ਮਾਮਲਾ ਸਾਮਣੇ ਆਇਆ ਹੈ ਉਥੇ ਹੀ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਮੰਗਲ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਆਪਣੀ ਦੁਕਾਨ ਦਾ ਸਮਾਨ ਸਾਂਭ ਸੰਭਾਲ ਕੇ ਘਰ ਚਲੇ ਗਏ ਸਨ ਤੇ ਜਦੋਂ ਉਹ ਸਵੇਰੇ ਆਪਣੀ ਦੁਕਾਨ ਤੇ ਪਹੁੰਚੇ ਤਾਂ ਉਨ੍ਹਾਂ ਦੀ ਦੁਕਾਨ ਦਾ ਸਮਾਨ ਪੂਰੀ ਸੜ ਚੁੱਕਾ ਸੀ ਤੇ ਕਰੀਬ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ,ਇਸ ਮੌਕੇ ਦੁਕਾਨਦਾਰ ਨੇ ਇਹ ਸ਼ੱਕ ਜਾਹਿਰ ਕੀਤਾ ਕੀ ਕੁਝ ਅਣਪਛਾਤੇ ਲੋਕਾਂ ਵਲੋ ਉਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਧਰ ਉਸ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ।ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਧਿਆਨਪੁਰ ਵਿੱਚ ਪੁਲਿਸ ਦਾ ਨਾਕਾ ਪੱਕੇ ਤੌਰ ਤੇ ਲਾਇਆ ਜਾਵੇਂ ਤਾਂ ਜੋ ਇਹੋ ਜਿਹੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ ।
ਸਬਜ਼ੀ ਵਾਲੀ ਦੁਕਾਨ ਨੂੰ ਲੱ.ਗੀ ਅੱਗ , ਸਾਰਾ ਸਮਾਨ ਬਣਿਆ ਸਵਾਹ “ਮੇਰੀ ਦੁਕਾਨ ਨੂੰ ਜਾਣ ਬੁੱਝ ਕੇ ਅੱਗ ਲਾਈ ਹੈ – ਦੁਕਾਨਦਾਰ “
August 5, 20240
Related Articles
March 16, 20220
ਭਗਵੰਤ ਮਾਨ ਅੱਜ ਖਟਕੜ ਕਲਾਂ ਵਿਖੇ ਚੁੱਕਣਗੇ CM ਅਹੁਦੇ ਦੀ ਸਹੁੰ, ਕੇਜਰੀਵਾਲ ਕੈਬਿਨੇਟ ਸਣੇ ਰਹਿਣਗੇ ਮੌਜੂਦ
ਪੰਜਾਬ ਵਿੱਚ ਹੂੰਝਾਫੇਰ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਹੋਣਗੇ। ਦੁਪਹਿਰ 12.
Read More
June 21, 20210
Punjab Cop Killed As Service Revolver Goes Off Accidentally
The policeman was cleaning his service revolver at his residence in the village when it went off accidentally, police said.
An assistant sub-inspector of police was killed on Sunday after his servi
Read More
November 3, 20220
Moosewala murder case, NIA interrogated Singer Dilpreet and Aulakh, suspect connection with gangster!
Investigation in the murder case of Punjabi singer Sidhu Moosewala is going on. Musewala's father has also given an ultimatum to the government that he will leave the country if justice is not given i
Read More
Comment here