ਪਿਛਲੇ ਲੰਬੇ ਸਮੇਂ ਤੋਂ ਇਸ ਸੰਸਥਾ ਦੇ ਵੱਲੋਂ ਤੀਜ ਦਾ ਤਿਉਹਾਰ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਇਸ ਇਤਿਹਾਸ ਦਾ ਇੱਕੋ ਹੀ ਮਕਸਦ ਹੈ ਆਉਣ ਵਾਲੀਆਂ ਧੀਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਕਲਚਰ ਕੀ ਸੀ ਕਿਉਂਕਿ ਮਾਡਲ ਜਮਾਨੇ ਦੇ ਵਿੱਚ ਲੋਕ ਪੰਜਾਬੀ ਕਲਚਰ ਭੁੱਲਦੇ ਜਾ ਰਹੇ ਨੇ ਉਸੇ ਚੀਜ਼ ਨੂੰ ਕਾਇਮ ਰੱਖਣ ਵਾਸਤੇ ਇਸ ਸੰਸਥਾ ਦੇ ਵੱਲੋਂ ਵੱਖਰੇ ਵੱਖਰੇ ਉਪਰਾਲੇ ਕੀਤੇ ਜਾਂਦੇ ਨੇ ਉਹਨਾਂ ਕਿਹਾ ਕਿ ਚਾਹੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਚਲੇ ਗਏ ਹਨ ਪਰ ਅੱਜ ਵੀ ਅਸੀਂ ਉਹਨਾਂ ਨੂੰ ਆਪਣੇ ਕਲਚਰ ਨਾਲ ਜੋੜ ਕੇ ਰੱਖਿਆ ਹੈ ਚਾਹੇ ਵਿਦੇਸ਼ਾਂ ਦੇ ਵਿੱਚ ਉਹ ਅੰਗਰੇਜ਼ੀ ਵਿੱਚ ਗੱਲ ਕਰਦੇ ਹਨ ਪਰ ਜਦੋਂ ਪੰਜਾਬ ਵਿੱਚ ਆਪਣੇ ਘਰਾਂ ਦੇ ਹਨ ਤੇ ਠੇਠ ਪੰਜਾਬੀ ਬੋਲਦੇ ਹਨ, ਉਣਾ ਕਿਹਾ ਕਿ ਸਾਨੂੰ ਆਪਣਾ ਕਲਚਰ ਜਿੰਦਾ ਰੱਖਣ ਦੇ ਲਈ ਅਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ ਜੇਕਰ ਸਾਰੇ ਬੱਚੇ ਹੀ ਵਿਦੇਸ਼ਾਂ ਵੱਲ ਚਲੇ ਗਏ ਤੇ ਪੰਜਾਬ ਨੂੰ ਕੌਣ ਸੰਭਾਲੇਗਾ ਇਸ ਕਰਕੇ ਅਸੀਂ ਆਪਣਾ ਕਲਚਰ ਕਾਇਮ ਰੱਖਣ ਦੇ ਲਈ ਅਜਿਹੇ ਉਪਰਾਲੇ ਕਰਦੇ ਰਹਿੰਦੇ ਹਾਂ ਉਹਨਾਂ ਕਿਹਾ ਕਿ ਆਪਾਂ ਦਿਨੋਂ ਦਿਨ ਮੋਡਰਨ ਹੁੰਦੇ ਜਾ ਰਹੇ ਹਾਂ ਸਾਡੇ ਰਹਿਣ ਸਹਿਣ ਸਾਡੇ ਪਹਿਰਾਵੇ ਵਿੱਚ ਕਾਫੀ ਫਰਕ ਆ ਰਿਹਾ। ਸਾਨੂੰ ਆਪਣਾ ਪਹਿਰਾਵਾ ਤੇ ਰਹਿਣ ਸਹਿਣ ਤੇ ਖਾਣ ਪੀਣ ਨਹੀਂ ਭੁੱਲਣਾ ਚਾਹੀਦਾ।।
ਗੁਰੂ ਨਗਰੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ ਤੀਜ ਦਾ ਤਿਉਹਾਰ ਵੈਸਟਰਨ ਕਲਚਰ ਨਾਲ ਜੁੜ ਰਹੇ ਲੋਕਾਂ ਨੂੰ ਪੰਜਾਬ ਦੀ ਸੱਭਿਅਤਾ ਤੇ ਸੰਸਕ੍ਰਿਤੀ ਦੇ ਨਾਲ ਕਰਾਇਆ ਜਾ ਰਿਹਾ ਰੁ-ਬ-ਰੂਹ |
August 2, 20240
Related tags :
#Teej #teejfestival #celebration #teej2024 #amritsar
Related Articles
July 28, 20210
ਇਕੱਠੇ ਹੋਏ ਕੈਪਟਨ ਤੇ ਸਿੱਧੂ ! ਜਾਣੋ ਕਿਹੜੀਆਂ ਗੱਲਾਂ ‘ਤੇ ਹੋ ਰਹੀ ਹੈ ਚਰਚਾ ਤੇ ਕੀ ਹੋਣਗੇ ਵੱਡੇ ਐਲਾਨ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਮੰਗਲਵਾਰ ਨੂੰ ਮੀਟਿੰਗ ਹੋ ਰਹੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਵਿ
Read More
February 4, 20220
ਬੱਲੂਆਣਾ ਤੋਂ 3 ਵਾਰ ਵਿਧਾਇਕ ਰਹੇ ਘੁੜਿਆਣਾ ਨੇ ਸੁਖਬੀਰ ਬਾਦਲ ਦੀ ਮੌਜੂਦਗੀ ‘ਚ ਕੀਤੀ ਘਰ ਵਾਪਸੀ
ਬੱਲੂਆਣਾ ਹਲਕੇ ਤੋਂ 3 ਵਾਰ ਵਿਧਾਇਕ ਤੇ ਸਾਬਕਾ ਸੰਸਦੀ ਸਕੱਤਰ ਗੁਰਤੇਜ ਸਿੰਘ ਘੁੜਿਆਣਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਦੀ ਮੌਜੂਦਗੀ ‘ਚ ਘਰ ਵਾਪਸੀ ਕੀਤੀ । ਇਸ ਮੌਕੇ ਸ. ਬਾਦਲ ਨੇ ਉਨ੍ਹਾਂ ਦਾ ਘਰ ਵਾਪਸੀ ‘ਤੇ ਨਿੱਘਾ ਸਵ
Read More
December 19, 20210
ਪੰਜਾਬ: ਨਿਜ਼ਾਮਪੁਰ ‘ਚ ਸਥਿਤੀ ਤਣਾਅਪੂਰਨ, ਜੱਥੇਦਾਰ ਖੁਦ ਦੇਣਾ ਚਾਹੁੰਦੇ ਹਨ ਦੋਸ਼ੀ ਨੂੰ ਸਜ਼ਾ
ਸਿੱਖ ਧਰਮ ਦੇ ਸਭ ਤੋਂ ਵੱਡੇ ਕੇਂਦਰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੇਅਦਬੀ ਨੂੰ ਦੇਖਦੇ ਹੋਏ ਸੇਵਾਦਾਰਾਂ ਨੇ ਦੋਸ਼ੀ ਨੌਜਵਾਨ ਦੀ ਕੁੱਟ-ਕੁੱਟ ਕ
Read More
Comment here