ਪੰਜਾਬ ਸਰਕਾਰ ਵਲੋ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁਕਣ ਦੇ ਮਕਸਦ ਨਾਲ ਬੱਚਿਆ ਨੂੰ ਵੱਖ ਵੱਖ ਤਰ੍ਹਾ ਦੀਆ ਸਹੂਲਤਾਂ ਦਿੱਤੀਆ ਜਾ ਰਹੀਆਂ ਹਨ ਉਸੇ ਦੇ ਤਹਿਤ ਹੁਣ ਇਹਨਾਂ ਸਰਕਾਰੀ ਸਕੂਲ ‘ਚ ਪੜਨ ਵਾਲੇ ਬੱਚਿਆ ਨੂੰ ਐਜੂਕੇਸ਼ਨ ਟੂਰ ਤੇ ਵੀ ਭੇਜਿਆ ਜਾ ਰਿਹਾ ਹੈ ਉਹ ਵੀ ਬਿਨਾ ਕਿਸੇ ਖਰਚ ਤੇ ਬਟਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕਰੀਬ 50 ਵਿਦਾਰਥੀਆ ਨੂੰ ਉਹਨਾਂ ਦੀ ਸਿਖਿਆ ਚ ਵਾਧਾ ਹੋਵੇ ਦੇ ਮਕਸਦ ਨਾਲ ਸਾਇੰਸ ਸਿਟੀ ਕਪੂਰਥਲਾ ਲਿਜਾਇਆ ਗਿਆ ਉਥੇ ਹੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕੀ ਇਹ ਟੂਰ ਪ੍ਰੋਗਰਾਮ ਪੰਜਾਬ ਸਰਕਾਰ ਅਤੇ ਸਿਖਿਆ ਵਿਭਾਗ ਵਲੋ ਭੇਜਿਆ ਜਾ ਰਿਹਾ ਹੈ ਅਤੇ ਬਿਨਾ ਕਿਸੇ ਖਰਚ ਲਏ ਸਾਰਾ ਖਰਚ ਸਰਕਾਰ ਕਰ ਰਹੀ ਹੈ ਅਤੇ ਬੱਚਿਆ ਚ ਵੀ ਇਸ ਟੂਰ ਨੂੰ ਲੈਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ।
ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਅਨੋਖੀ ਪਹਿਲ , ਬੱਚਿਆਂ ਨੂੰ ਭੇਜਿਆ ਐਜੂਕੇਸ਼ਨ ਲ ਟੂਰ ‘ਤੇ ਸੁਣੋ ਵਿਦਿਆਰਥੀਆਂ ਨੇ ਕੀ ਕੀ ਸਿੱਖਿਆ!
August 2, 20240
Related Articles
May 3, 20210
ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 24 ਘੰਟਿਆਂ ‘ਚ ਸਾਹਮਣੇ ਆਏ ਤਿੰਨ ਲੱਖ 68 ਹਜ਼ਾਰ ਨਵੇਂ ਕੇਸ, 3417 ਲੋਕਾਂ ਦੀ ਮੌਤ
ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੇ 3.68 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ, ਭਾਰਤ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 34 ਲੱਖ ਤੋਂ ਵੱਧ ਹੋ ਗਈ ਹੈ। ਜਦਕਿ ਪਿੱਛਲੇ 24 ਘੰਟਿਆਂ ਵਿੱਚ ਕੋਰੋਨ
Read More
December 19, 20210
ਕਪੂਰਥਲਾ ਦੇ ਗੁਰੂ ਘਰ ‘ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਸਥਾਨਕ ਲੋਕਾਂ ਨੇ ਕੀਤਾ ਕਾਬੂ
ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਪੰਜਾਬ ‘ਚ ਇਕ ਹੋਰ ਬੇਅਦਬੀ ਦੀ ਘਟਨਾ ਵਾਪਰ ਗਈ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਵਿਅਕਤੀ ਵੱਲੋਂ ਨ
Read More
December 22, 20210
ਸਰਕਾਰ ਨੇ ਓਮੀਕਰੋਨ ਨੂੰ ਲੈ ਕੇ ਰਾਜਾਂ ਨੂੰ ਲਿਖੀ ਚਿੱਠੀ, ‘ਲੋਕਲ ਤੇ ਜ਼ਿਲ੍ਹਾ ਪੱਧਰ ‘ਤੇ ਸਖ਼ਤੀ ਦੀ ਲੋੜ’
ਓਮੀਕਰੋਨ ਦੇ ਮਾਮਲੇ ਦੇਸ਼ ਵਿੱਚ 200 ਤੋਂ ਪਾਰ ਹੋਣ ਵਿਚਕਾਰ ਸਿਹਤ ਮੰਤਰਾਲਾ ਨੇ ਰਾਜਾਂ ਤੇ ਯੂ. ਟੀਜ਼. ਨੂੰ ਚੌਕਸ ਹੋਣ ਲਈ ਚਿੱਠੀ ਲਿਖੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਪੱਤਰ ਵਿੱਚ ਕਿਹਾ ਹੈ ਕਿ ਓਮੀਕ੍ਰੋਨ, ਡੈਲਟਾ ਨਾਲੋਂ ਘੱਟ ਤੋਂ
Read More
Comment here