Sports

ਦੇਖੋ ਮੈਡਲ ਜਿੱਤਣ ਤੋਂ ਬਾਅਦ ਬੱਚਿਆਂ ਦਾ ਕਿਵੇਂ ਕੀਤਾ ਗਿਆ ਸੁਆਗਤ ਖੇਡਾਂ ਵੱਲ ਰੂਚੀ ਵਧਾਉਣ ਲਈ ਬੱਚਿਆਂ ਨੂੰ ਕੀਤਾ ਗਿਆ ਜਾਗਰੂਕ |

ਸਕੂਲ ਨੈਸ਼ਨਲ ਖੇਡਾਂ ਨੇਪਾਲ ਚੈਂਪੀਅਨਸ਼ਿਪ ‘ਚ ਕਰਾਟੇ ਚੈਂਪੀਅਨਸ਼ਿਪ ਵਿੱਚ ਕਸਬਾ ਧਿਆਨਪੁਰ ਦੇ 12 ਸਾਲਾਂ ਗੁਰੇਨ ਨੇ ਸਿਲਵਰ ਮੈਡਲ ਹਾਸਲ ਕੀਤਾ | ਇਸੇ ਤਰ੍ਹਾਂ ਉਸਦੀ ਵੱਡੀ ਭੈਣ 14 ਸਾਲਾ ਸੁਭਾਗਿਆਂ ਨੇ ਸਕਾਡਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਲ ਕੀਤਾ। ਜ਼ਿਕਰ ਯੋਗ ਹੈ ਕਿ 12 ਸਾਲਾਂ ਗੁਰੇਨ ਤੇ 14 ਸਾਲਾ ਸੁਭਾਗਿਆ ਸੰਤ ਫਰਾਂਸਿਸ ਕਾਨਵੈਂਟ ਸੀਨੀਅਰ ਸਕੈਡੰਰੀ ਸਕੂਲ ਘਣੀਏ ਕੇ ਬਾਂਗਰ ਦੇ ਵਿਦਿਆਰਥੀ ਹਨ।ਨੇਪਾਲ ਖੇਡਾਂ ਜਿੱਤਣ ਬਾਅਦ ਤੋ ਬਾਅਦ ਜਿਵੇਂ ਹੀ ਕਸਬਾ ਧਿਆਨਪੁਰ ਚ ਪਹੁੰਚਣ ਤੇ ਗੁਰੇਨ ਅਤੇ ਸੁਭਾਗਿਆ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਬੱਚਿਆਂ ਦੇ ਮਾਪਿਆਂ ਵੱਲੋਂ ਢੋਲ ਦੀ ਤਾਲ ਭੰਗੜਾ ਪਾਕੇ ਖੁਸ਼ੀ ਮਨਾਈ ਗਈ।ਇਸ ਮੌਕੇ ਪਹੁੰਚੇ ਸੰਤ ਫਰਾਂਸਿਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਕੂਲ ਘਣੀਕੇਬਾਗਰ ਦੀ ਮੈਨੇਜਮੈਂਟ ਕਮੇਟੀ ਮੈਂਬਰਾਂ ਤੇ ਪਿ੍ਸੀਪਲ ਖੁਸ਼ੀ ਮਨਾਈ ਗਈ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ ਅਪੀਲ ਕੀਤੀ ਗਈ।ਇਸ ਮੌਕੇ ਬੱਚਿਆਂ ਦੇ ਮਾ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਬੱਚਿਆਂ ਖੇਡਾਂ ਆਪਣੇ ਸਕੂਲ, ਮਾਤਾ ਪਿਤਾ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਬੱਚਿਆਂ ਦਾ ਫਰਜ਼ ਬਣਦਾ ਹੈ ਉਹ ਆਪੋ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ।

Comment here

Verified by MonsterInsights