ਚੋਰਾਂ ਦੇ ਹੌਂਸਲੇ ਕਿਸ ਕਦਰ ਵਧੇ ਹੋਏ ਹਨ ਬਟਾਲਾ ਦੇ ਪਾਸ਼ ਇਲਾਕੇ ਸ਼ਾਸਤਰੀ ਨਗਰ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਚੋਰ ਆਉਂਦਾ ਹੈ ਪਹਿਲਾ ਕਲੋਨੀ ਵਿੱਚ ਪੈਦਲ ਰੈਕੀ ਕਰਦਾ ਫਿਰ ਇੱਕ ਕੋਠੀ ਦੇ ਬਾਹਰ ਲੱਗੀ ਬਾਈਕ ਪੈਦਲ ਰੇਹੜਕੇ ਲੈ ਜਾਂਦਾ ਹੈ ਬੇਖੌਫ ਹੋਕੇ ਤਸਵੀਰਾਂ ਸੀਸੀਟੀਵੀ ‘ਚ ਕੈਦ |
ਬੇਖੌਫ ਚੋਰ ਨੇ ਪਹਿਲਾਂ ਕੀਤੀ ਰੇਕੀ, CCTV ਚ ਕੈਦ ਹੋਈਆਂ ਤਸਵੀਰਾਂ ਕੋਠੀ ਬਾਹਰ ਲੱਗੀ ਬਾਈਕ ਨੂੰ ਪੈਦਲ ਹੀ ਰੇੜ ਕੇ ਲੈ ਗਿਆ |

Related tags :
Comment here