ਐਂਕਰ ਨਾਭਾ ਗੇਟ ਸੰਗਰੂਰ ਵਿਖੇ ਦੇਰ ਰਾਤ ਦੋ ਦੁਕਾਨਾਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਟਰਾਲੀ ਦੀ ਮਦਦ ਦੇ ਨਾਲ ਦੁਕਾਨਾਂ ਨੂੰ ਢਹਿ ਢੇਰੀ ਕਰ ਦਿੱਤਾ| ਜਦੋਂ ਸਵੇਰੇ ਦੁਕਾਨ ਦਾਰ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਆਪਣੇ ਆਂਡਿਆਂ ਗਵਾਂਢੀਆਂ ਨੂੰ ਲੈ ਕੇ ਥਾਣਾ ਸਿਟੀ ਸੰਗਰੂਰ ਵਿਖੇ ਰਿਪੋਰਟ ਲਿਖਾਉਣ ਦੇ ਲਈ ਪਹੁੰਚ ਗਏ ਇਸ ਦੇ ਬਾਵਜੂਦ ਜਦੋਂ ਦੁਕਾਨਦਾਰ ਫਿਰ ਤੋਂ ਦੁਕਾਨ ਦੀ ਉਸਾਰੀ ਕਰਨ ਲੱਗਿਆ ਤਾਂ ਪੁਲਿਸ ਨੇ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਹੰਗਾਮਾ ਇੱਥੇ ਤੱਕ ਵਧ ਗਿਆ ਕਿ ਲੋਕਾਂ ਨੇ ਨਾਰੇਬਾਜੀ ਅਤੇ ਸੜਕ ਜਾਮ ਕਰ ਦਿੱਤੀ ਲੋਕਾਂ ਦਾ ਕਹਿਣਾ ਕੀ 1983 ਤੋਂ ਇਸ ਜਗਹਾ ਦੇ ਉੱਤੇ ਦੁਕਾਨਾਂ ਕਰ ਰਹੇ ਹਾਂ ਲੇਕਿਨ ਜਿਸ ਦਾ ਪਿੱਛੇ ਪਲਾਟ ਹੈ ਉਸ ਦੇ ਵੱਲੋਂ ਸਾਡੀਆਂ ਦੁਕਾਨਾਂ ਤੋੜ ਦਿੱਤੀਆਂ ਗਈਆਂ ਜੋ ਕਿ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜਦੋਂ ਇਸ ਵਿਸ਼ੇ ਉੱਤੇ ਥਾਣਾ ਸਿਟੀ ਐਸਐਚਓ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਸਖਤ ਕਾਰਵਾਈ ਕੀਤੀ ਜਾਊਗੀ।
ਆਹ ਦੇਖੋ ਕਿਵੇਂ ਕੀਤੀ ਵਿਚਾਰੇ ਦੁਕਾਨਦਾਰਾਂ ਨਾਲ ਧੱਕੇ -ਸ਼ਾਹੀ , ਢਹਿ -ਢੇਰੀ ਕ.ਰ.ਤੀ ਸਾਲਾਂ ਦੀ ਮਿਹਨਤ ਹੁਣ ਪ੍ਰਸ਼ਾਸਨ ਤੋਂ ਕਰ ਰਹੇ ਨੇ ਇਨਸਾਫ਼ ਦੀ ਮੰਗ !
July 29, 20240
Related Articles
January 19, 20220
ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ, ਬੋਲੇ ‘ਸਭ ਤੋਂ ਵੱਡਾ ਮਾਈਨਿੰਗ ਮਾਫੀਆ ਹੈ ਚੰਨੀ’
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਹੈ ਤੇ ਅਜਿਹੇ ਸਮੇਂ ਪੰਜਾਬ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰ ਈਡੀ ਦੀ ਛਾਪੇਮਾਰੀ ਹੋਈ ਹੈ ਤੇ ਉਥੋਂ ਹੁਣ ਤੱਕ 10 ਕਰੋੜ ਦੀ ਨਕਦੀ ਤੇ ਜਾਅਲੀ ਦਸਤਾਵੇਜ਼ ਬਰਾਮਦ ਹੋ
Read More
July 25, 20240
ਖੰਨਾ ਰੋਡ ‘ਤੇ ਵਾਪਰਿਆ ਦ.ਰ.ਦ.ਨਾ.ਕ ਹਾ/ਦ/ਸਾ, ਆਪਣੀ ਹੀ ਬੱਸ ਨੀਚੇ ਆ/ਕੇ ਨਿੱਕਲੀ ਜਾ/ਨ ਸੁਣੋ ਪੂਰਾ ਮਾਮਲਾ !
ਇਥੋਂ ਦੇ ਖੰਨਾਂ ਰੋਡ ਉਪਰ ਪਿੰਡ ਉਟਾਲਾਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਆਪਣੀ ਹੀ ਬੱਸ ਹੇਠ ਆ ਕੇ ਇਕ ਕੰਡਕਟਰ ਵੱਲੋਂ ਦਮ ਤੋੜ ਦੇਣ ਦਾ ਪਤਾ ਚੱਲਿਆ ਹੈ | ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਬੱਸ ਦਾ ਕੰਡਕਟਰ ਬੱਸ ਨੂੰ ਪਿਛਾਂਹ ਕਰਵਾ ਰਿਹਾ ਸੀ
Read More
October 22, 20220
Extent of obscenity in the name of ragging, dirty deeds done by blackmailing a junior student
A painful and very vulgar case of ragging has come to light from Rajkot in Gujarat. A 19-year-old student in a private university here made a nude video while taking a bath. Then five people blackmail
Read More
Comment here