ਅੰਮ੍ਰਿਤਸਰ ਕਾਂਗਰਸੀ ਆਗੂ ਡਾਕਟਰ ਰਾਜ਼ ਕੁਮਾਰ ਵੇਰਕਾ ਨੇ ਸੰਸਦ ਵਿੱਚ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਸਿੰਘ ਬਿੱਟੂ ਦੀ ਆਪਸ ਵਿੱਚ ਹੋਈ ਤਲਖਬਾਜੀ ਨੂੰ ਲੈ ਕੇ ਦਿੱਤਾ ਬਿਆਨ ਕਿਹਾ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਇਹ ਕੀ ਗਲਤ ਕਿਹਾ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਐਮਰਜੰਸੀ ਵਰਗੇ ਹਾਲਾਤ ਹ ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਵਿੱਚ ਜਾਤ ਪਾਤ ਦੇ ਆਧਾਰ ਤੇ ਵੰਡਿਆ ਜਾ ਰਿਹਾ ਵੰਡੀਆਂ ਪਾਈਆਂ ਜਾ ਰਹੀਆਂ ਅੱਜ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਬਈ ਤੁਸੀਂ ਆਪਣੀ ਦੁਕਾਨਾਂ ਤੇ ਨਾ ਲਿਖੋ ਹਿੰਦੂ ਮੁਸਲਮਾਨਾਂ ਚ ਪਾੜਾ ਪਾਇਆ ਜਾ ਰਿਹਾ ਤੇ ਉਹ ਐਮਰਜਂਸੀ ਵਰਗੇ ਹਾਲਾਤ ਨਹੀਂ ਹ ਦੂਸਰੀ ਉਹਨਾਂ ਨੇ ਗੱਲ ਕਹੀ ਹੈ ਕਿ ਸਰਦਾਰ ਬੇਅੰਤ ਸਿੰਘ ਦੀ ਹੱਤਿਆ ਉਦੋਂ ਨਹੀਂ ਹੋਈ ਬਲਕਿ ਉਦੋਂ ਹੋਈ ਹੈ ਜਦੋਂ ਬਿੱਟੂ ਨੇ ਬੀਜੇਪੀ ਜੁਆਇਨ ਕੀਤੀ ਹ ਉਸ ਵਕਤ ਹਤਿਆ ਹੋਈ ਦੂਸਰੀ ਗੱਲ ਉਹਨਾਂ ਨੇ ਕਹੀ ਹ ਕਿ ਅੰਮ੍ਰਿਤ ਪਾਲ ਹੋਰਾਂ ਦੇ ਮਾਮਲੇ ਚ ਜਿਹੜੀ ਉਹਨਾਂ ਨੇ ਗੱਲ ਕਹੀ ਹ ਉਹਨਾਂ ਨੇ ਕਿਹਾ ਬਈ ਜੇਕਰ ਇਹ ਗਲਤ ਸੀ ਉਹਨਾਂ ਉਹ ਦੋਸ਼ੀ ਸੀ ਕਿ ਭਈ ਉਹਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਇਲੈਕਸ਼ਨ ਕਮਿਸ਼ਨ ਨੇ ਕਿਉਂ ਦਿੱਤੀ ਜੇ ਇਲੈਕਸ਼ਨ ਕਮਿਸ਼ਨ ਨੇ ਇਜਾਜਤ ਦਿੱਤੀ ਹ ਤੇ ਫਿਰ ਵੀ ਉਹ ਗਲਤ ਸੀ ਫਿਰ ਉਹਨੂੰ ਸੌਂ ਕਿਉਂ ਚਟਾਈ ਗਈ ਵੀ ਤੁਸੀਂ ਪਹਿਲੇ ਪਾਰਲੀਮੈਂਟ ਤੁਸੀਂ ਫੋਨ ਚੁਕਾਈ ਹੈ ਹੁਣ ਲੋਕਾਂ ਦੀ ਗੱਲ ਕਹਿਣ ਵਾਸਤੇ ਉਹਨੂੰ ਡੈਮੋਕਰੇਸੀ ਇਹ ਗੱਲ ਕਹਿੰਦੀ ਹੈ ਕਿ ਲੋਕਾਂ ਦੀ ਗੱਲ ਕਹਿਣ ਵਾਸਤੇ ਉਹ ਪਾਰਲੀਮੈਂਟ ਦੇ ਵਿੱਚ ਆਏ ਕਾਨੂੰਨ ਆਪਣਾ ਕੰਮ ਕਰੇ ਕੋਈ ਦੋਸ਼ੀ ਹੈ ਤੇ ਉਹਨੂੰ ਸਜ਼ਾ ਹੋਵੇ ਲੇਕਿਨ ਡੈਮੋਕਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਲੋਕਾਂ ਦੀ ਚੁਣੀ ਆਵਾਜ ਨੂੰ ਨਹੀਂ ਦਬਾਇਆ ਜਾ ਸਕਦਾ
MP ਚੰਨੀ ਦੇ ਹੱਕ ‘ਚ ਖੜ੍ਹ ਗਏ ਡਾ.ਰਾਜ ਕੁਮਾਰ ਵੇਰਕਾ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਦਿੱਤੇ ਬਿਆਨ ‘ਤੇ ਜਤਾਈ ਸਹਿਮਤੀ
July 26, 20240
Related Articles
March 20, 20220
AAP ਦੇ ਸਾਬਕਾ MP ਪ੍ਰੋ. ਸਾਧੂ ਸਿੰਘ ਦੀ ਧੀ ਨੇ ਡਾ. ਬਲਜੀਤ ਕੌਰ, ਜਾਣੋ ਮੰਤਰੀ ਬਣਨ ਦਾ ਸਫ਼ਰ
ਸੀ.ਐੱਮ. ਭਗਵੰਤ ਮਾਨ ਦੇ ਮੰਤਰੀ ਮੰਡਲ ਵਿੱਚ ਇਕਲੌਤੀ ਮਹਿਲਾ ਮੰਤਰੀ ਬਣਨ ਵਾਲੇ ਫਰੀਦਕੋਟ ਦੇ ਵਸਨੀਕ ਡਾ. ਬਲਜੀਤ ਕੌਰ ਪੇਸ਼ੇ ਤੋਂ ਬੇਸ਼ੱਕ ਡਾਕਟਰ ਹਨ ਪਰ ਸਿਆਸਤ ਉਨ੍ਹਾਂ ਦੇ ਖੂਨ ਵਿਚ ਰਚੀ ਹੋਈ ਹੈ। ਉਨ੍ਹਾਂ ਦੇ ਪਿਤਾ ਪ੍ਰੋ. ਸਾ
Read More
August 11, 20210
ਮੰਨਾਪੁਰਮ ਫਾਈਨਾਂਸ ‘ਚ ਹੋਈ ਲੁੱਟ ਦਾ ਪਰਦਾਫਾਸ਼, ਵਰਤੀ ਗਈ ਜਾਅਲੀ ਨੰਬਰ ਪਲੇਟ ਵਾਲੀ ਮੋਟਰਬਾਈਕ ਬਰਾਮਦ ਤੇ ਮੁਲਜ਼ਮ ਗ੍ਰਿਫਤਾਰ
ਕਮਿਸ਼ਨਰੇਟ ਪੁਲਿਸ ਵੱਲੋਂ ਅਰਬਨ ਅਸਟੇਟ ਵਿਖੇ ਮੰਨਾਪੁਰਮ ਫਾਇਨਾਂਸ ਵਿੱਚ ਹੋਈ ਸਨਸਨੀਖੇਜ਼ ਲੁੱਟ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿੱਥੇ 24 ਜੁਲਾਈ ਨੂੰ ਵੱਡੀ ਮਾਤਰਾ ਵਿੱਚ ਸੋਨਾ ਅਤੇ 2.34 ਲੱਖ ਰੁਪਏ ਲੁੱਟ ਲਏ ਗਏ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦ
Read More
February 18, 20230
बंदी सिंहों की रिहाई के लिए हस्ताक्षर अभियान पर बोले सुखबीर बादल, कहा- हर पंजाबी हो शामिल
शिरोमणि अकाली दल के अध्यक्ष सुखबीर सिंह बादल आज गांव गुरुद्वारे में एक याचिका पर हस्ताक्षर कर राज्य भर के गांवों में बंदी सिंहों की रिहाई की मांग को लेकर शिरोमणि गुरुद्वारा प्रबंधक कमेटी (एसजीपीसी) के
Read More
Comment here