ਲੁਧਿਆਣਾ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਪਾਣੀ ਅਤੇ ਬਿਜਲੀ ਦੀ ਸਮੱਸਿਆ ਦਾ ਸਾਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੀ ਵੱਖ ਵੱਖ ਇਲਾਕਿਆਂ ਵਿੱਚ ਲੋਕਾਂ ਵੱਲੋਂ ਬਿਜਲੀ ਪਾਣੀ ਦੀ ਦਿੱਕਤ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਵਾਰਡ ਨੰਬਰ 47 ਵਿੱਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਆ ਰਹੀ ਦਿੱਕਤ ਦੇ ਚਲਦੇ ਲੋਕਾ ਨੇ ਅੱਧੀ ਰਾਤ ਨੂੰ ਖਾਲੀ ਬਾਲਟੀਆਂ ਲੈ ਕੇ ਧਰਨਾ ਲਾਇਆ ਅਤੇ ਰੋਸ ਪ੍ਰਦਰਸ਼ਨ ਕੀਤਾ ਲੋਕਾ ਦਾ ਕਹਿਣਾ ਸੀ। ਮਹੱਲੇ ਦੇ ਵਿੱਚ ਪਹਿਲਾਂ ਤਾਂ ਕਦੇ ਇੱਕ ਅੱਧਾ ਦਿਨ ਛਡ ਕੇ ਪਾਣੀ ਦੀ ਦਿੱਕਤ ਆਉਂਦੀ ਸੀ ਪਰ ਹੁਣ ਤਾਂ ਜਦ ਦੇ ਲੋਕ ਸਭਾ ਦੀਆ ਚੋਣਾਂ ਹੋਈਆਂ ਨੇ ਬਿਜਲੀ ਪਾਣੀ ਆਉਂਦਾ ਹੀ ਨਹੀਂ ਮੁੱਹਲੇ ਵਾਲੇ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਦਫਤਰ ਚੱਕਰ ਲਗਾ ਚੁੱਕੇ ਨੇ ਪਰ ਕੋਈ ਸੁਣਵਾਈ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਦੋ ਦਿਨ ਵਿੱਚ ਸਮਸਿਆ ਦਾ ਹਲ ਨਾ ਹੋਇਆ ਤਾਂ ਉਹ ਨਗਰ ਨਿਗਮ ਦਫਤਰ ਬਹਾਰ ਧਰਨਾ ਲਗਾਉਣਗੇ ਪ੍ਰਦਸ਼ਨ ਕਰ ਰਹੇ ਮੁੱਹਲੇ ਦੇ ਲੋਕਾਂ ਨੇ ਕਿਹਾ ਕਿ ਪਾਣੀ ਬਿਨਾ ਕੋਈ ਕੰਮ ਨਹੀਂ ਹੋ ਰਿਹਾ ਨਾ ਕਰ ਖਾਣਾ ਬਣਾਇਆ ਜਾ ਸਕਦਾ ਨਾ ਕੱਪੜੇ ਧੋਤੇ ਨਾ ਪੀਣ ਵਾਲਾ ਪਾਣੀ ਇਨੀ ਦਿੱਕਤ ਆਉਂਦੀ ਹੈ ਟੈਂਕਰ ਜੇਕਰ ਆ ਵੀ ਜਾਂਦਾ ਹੈ ਤਾਂ ਥੋੜੇ ਸਮੇਂ ਬਾਅਦ ਪਾਣੀ ਦਾ ਟੈਂਕਰ ਖਾਲੀ ਹੋ ਜਾਂਦਾ ਹੈ ਪਾਣੀ ਨਾ ਆਉਣ ਕਰਕੇ ਲੋਕਾਂ ਨੇ ਸਰਕਾਰ ਦੇ ਖਿਲਾਫ ਕੀਤਾ ਰੋਡ ਜਾਮ ਵਾਰਡ ਨੰਬਰ 47 ਵਿੱਚ ਲਗਾਏ ਗਏ ਧਰਨੇ ਵਿੱਚ ਕੌਂਸਲਰ ਦੇ ਪਤੀ ਲੋਕਾਂ ਨਾਲ ਧਰਨੇ ਵਿੱਚ ਬੈਠੇ ਉਹਨਾਂ ਨੇ ਕਿਹਾ ਕਿ ਜਦ ਦੂਜੀਆਂ ਸਰਕਾਰਾਂ ਸੀ। ਕਦੇ ਇਹਨੀਂ ਦਿੱਕਤ ਨਹੀਂ ਆਈ
ਲੁਧਿਆਣਾ ਵਾਸੀਆਂ ਨੂੰ ਆਈ ਪਾਣੀ ਦੀ ਦਿੱਕਤ , ਬੂੰਦ ਬੂੰਦ ਨੂੰ ਤਰਸੇ ਲੋਕ “ਜੇ ਪਾਣੀ ਦੀ ਸਮੱਸਿਆਂ ਦਾ ਹੱਲ ਨਾ ਹੋਇਆ ਤਾਂ ਨਗਰ ਨਿਗਮ ਦੇ ਬਾਹਰ ਲਾਵਾਂਗੇ ਧਰਨਾ “- ਸਥਾਨਕ ਵਾਸੀ |
July 23, 20240
Related Articles
July 1, 20210
ਪੰਜਾਬ ‘ਚ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਆਮ ਜਨਤਾ ਪ੍ਰੇਸ਼ਾਨ, ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਭਲਕੇ ਬਿਜਲੀ ਘਰਾਂ ਸਾਹਮਣੇ ਲਗਾਏਗਾ ਧਰਨਾ…
ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਬਿਜਲੀ ਦੇ ਲੰਬੇ ਕੱਟ ਲੱਗਣ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ।ਗਰਮੀ ਨਾਲ ਬੇਹਾਲ ਲੋਕ ਗਰਮੀ ‘ਚ ਮਰਨ ਨੂੰ ਮਜ਼ਬੂਰ ਹਨ।
ਦੱਸਣਯੋਗ ਹੈ ਕਿ ਪੰਜਾਬ ‘ਚ ਲੱਗ ਰਹੇ ਬਿਜਲੀ ਦੇ ਕੱਟਾਂ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲ
Read More
July 17, 20210
ਸੁਨੀਲ ਜਾਖੜ ਨੇ Navjot Sidhu ਨਾਲ ਕੀਤੀ ਮੁਲਾਕਾਤ, ਗਲੇ ਲਗਾ ਕੇ ਕੀਤਾ ਸਵਾਗਤ
ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਸਦ ਮੈਂਬਰ ਅਤੇ ਪ੍ਰਧਾਨ ਸੁਨੀਲ ਜਾਖੜ ਦੇ ਗ੍ਰਹਿ ਵਿਖੇ ਪੰਚਕੂਲਾ ਪਹੁੰਚੇ। ਇਸ ਦੌਰਾਨ ਸੁਨੀਲ ਜਾਖੜ ਨੇ ਘਰ ਪਹੁੰਚੇ ਨਵਜੋਤ ਸਿੰਘ ਸਿੱਧੂ ਗਲੇ ਲਗਾ ਕੇ ਸਵਾਗਤ ਕੀਤਾ।ਇਸ ਮੁਲਾਕਾਤ ਦੇ
Read More
September 10, 20210
ਤਿਉਹਾਰਾਂ ਦੇ ਸੀਜ਼ਨ ਅਤੇ ਕੋਰੋਨਾ ਦੇ ਮੱਦੇਨਜ਼ਰ PM ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗ
ਦੇਸ਼ ‘ਚ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਅਤੇ ਟੀਕਾਕਰਨ ਮੁਹਿੰਮ ਬਾਰੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ।
pm modi chairing a high lev
Read More
Comment here