Punjab news

ਗਵਾਂਢੀ – ਗਵਾਂਢੀ ਬਣੇ ਇੱਕ ਦੂਜੇ ਦੀ ਜਾ/ਨ ਦੇ ਵੈ/ਰੀ ਮਾਮੂਲੀ ਕਹਾ ਸੁਣੀ ਤੋਂ ਬਾਅਦ ਇੱਕ ਦੂਜੇ ਨੂੰ ਪੈ ਗਏ ਟੁੱ/ਟ ਕੇ

ਬਡੂੰਗਰ ਦੇ ਵਿੱਚ ਦੋ ਗੁਆਂਡੀਆਂ ਦੀ ਹੋਈ ਆਪਸ ਦੇ ਵਿੱਚ ਝੜਪ ਔਰਤਾਂ ਤੇ ਮਰਦ ਹੋਏ ਜਖਮੀ ਜਖਮੀਆਂ ਨੂੰ ਪਟਿਆਲਾ ਦੇ ਸਰਕਾਰੀ ਜਿੰਦਰਾ ਹਸਪਤਾਲ ਕਰਾਇਆ ਗਿਆ ਦਾਖਲ|

ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਮਾਡਲ ਟਾਊਨ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਦੋ ਗੁਆਂਢੀਆਂ ਦੀ ਆਪਸੀ ਕਹਾ ਸੁਣੀ ਨੂੰ ਲੈ ਕੇ ਮਾਮਲਾ ਇਨਾ ਵੱਧ ਗਿਆ ਕਿ ਇੱਕ ਦੂਜੇ ਨਾਲ ਕੁੱਟਮਾਰ ਤੱਕ ਪਹੁੰਚ ਗਏ ਜਿਸ ਤੋਂ ਬਾਅਦ ਦੋਨਾਂ ਧਿਰਾਂ ਨੂੰ ਪਟਿਆਲਾ ਦੇ ਸਰਕਾਰੀ ਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਫਿਲਹਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਜਖਮੀ ਜਰੂਰ ਹੋਏ ਨੇ ਦੋਨੇ ਧਿਰਾਂ ਦੇ ਬਿਆਨਾਂ ਦੇ ਅਧਾਰ ਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ..

Comment here

Verified by MonsterInsights