News

“ਹਾਏ ਪੁੱਤ ! ਮੈਂ ਤੇਰਾ ਵਿਛੋੜਾ ਨਹੀਂ ਝੱਲ ਸਕਦੀ , ਮੈਨੂੰ ਵੀ ਨਾਲ ਲੈ ਜਾ “ ਵਿਦੇਸ਼ ਦੀ ਧਰਤੀ ਤੇ ਹੋਈ ਨੌਜਵਾਨ ਦੀ ਮੌ/ਤ , ਭੁੱਬਾਂ ਮਾਰ – ਮਾਰ ਰੋਂਦੀ ਮਾਂ ਨਹੀਂ ਦੇਖ ਹੁੰਦੀ |

ਇਸ ਘਟਨਾ ਦੇ ਸਬੰਧ ਵਿੱਚ ਕਲਾਨੌਰ ਦੇ ਐਨਆਰਆਈ ਮਨਪ੍ਰੀਤ ਸਿੰਘ ਦੀ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਹੈ

ਇਸ ਸਬੰਧੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਜਾਣਕਾਰੀ ਦਿੱਤੀ ਕਿ ਮਨਪ੍ਰੀਤ ਸਿੰਘ ਮਨੀ ਦੀ ਇੰਗਲੈਂਡ ਵਿੱਚ ਮੌਤ ਹੋ ਗਈ ਹੈ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਸਦੀ 2008 ਵਿੱਚ ਇੰਗਲੈਂਡ ਗਿਆ ਸੀ ਫਿਰ 2011 ਵਿੱਚ ਉਸ ਨੇ ਇੰਗਲੈਂਡ ਦੀ ਇੱਕ ਲੜਕੀ ਨਾਲ ਵਿਆਹ ਕੀਤਾ ਉਸ ਤੋਂ ਬਾਅਦ ਛੇ ਮਹੀਨੇ ਬਾਅਦ ਉਹ ਪੀਆਰ ਹੋ ਗਿਆ ਅਤੇ ਉਸਦੇ ਦੋ ਬਚੇ ਹਨ ਇੱਕ ਬੇਟਾ 10 ਸਾਲ ਦਾ ਤੇ ਇੱਕ ਬੇਟੀ ਤਿੰਨ ਸਾਲ ਦੀ ਦੱਸੀ ਜਾ ਰਹੀ ਹੈ 2016 ਵਿੱਚ ਉਹ ਪਹਿਲੀ ਵਾਰ ਇੰਡੀਆ ਆਏ ਸਨ ਫਿਰ ਉਹ ਜਦੋਂ ਵਾਪਸ ਗਏ ਉਸ ਤੋਂ ਬਾਅਦ ਉਹ 2022 ਵਿੱਚ 10 ਦਿਨ ਵਾਸਤੇ ਇੰਡੀਆ ਆਏ ਸੀ ਅਤੇ ਹੁਣ ਉਹਨਾਂ ਨੇ ਦੁਸ਼ਹਿਰੇ ਤੇ ਇੰਡੀਆ ਵਾਪਸ ਆਉਣਾ ਸੀ ਉਹਨਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਬੇਟੇ ਦੀ ਡੈਡ ਬਾਡੀ ਜਲਦੀ ਤੋਂ ਜਲਦੀ ਇੰਡੀਆ ਮੰਗਵਾਈ ਜਾਵੇ ਤਾਂ ਜੋ ਅਸੀਂ ਉਸਦਾ ਅੰਤਿਮ ਸੰਸਕਾਰ ਕਰ ਸਕੀਏ

Comment here

Verified by MonsterInsights