ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਬੱਸ ਸਟੈਂਡ ਦੇ ਸਾਹਮਣੇ ਆਈਲੈਟ ਸੈਂਟਰ ਤੇ ਦਿਨ ਦਿਹਾੜੇ ਚੱਲੀਆਂ ਗੋਲੀਆਂ ਜਾਨੀ ਨੁਕਸਾਨ ਤੋਂ ਬਚਾ ਲੇਕਿਨ ਸ਼ੀਸ਼ੇ ਟੁੱਟੇ ਪੁਲਿਸ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਖੰਗਾਲ ਰਹੀ ਆ ਜਾਂਚ ਕਰ ਰਹੀ ਆ ਕਿ ਹੋਇਆ ਕੀ ਹੈ ਕੁਝ ਲੋਕ ਮੋਟਰਸਾਈਕਲ ਦੇ ਆਉਂਦੇ ਨੇ ਔਰ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਇਸ ਮੌਕੇ ਚਸ਼ਮਦੀਦਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋ ਨੌਜਵਾਨ ਜੋ ਨੇ ਉਹ ਮੂੰਹ ਬੰਨ ਕੇ ਆਉਂਦੇ ਨੇ ਗੋਲੀ ਚਲਾਉਂਦੇ ਨੇ ਜਾਨੀ ਨੁਕਸਾਨ ਦਾ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਜੋ ਹੈ ਉਹ ਆਈਲੈਟ ਸੈਂਟਰ ਦੇ ਸ਼ੀਸ਼ੇ ਟੁੱਟੇ ਨੇ ਦੂਸਰੇ ਪਾਸੇ ਜੇ ਪੁਲਿਸ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੀਸੀਟੀਵੀ ਖੰਗਾਲੀ ਜਾ ਰਹੀ ਆ ਔਰ ਸੀਸੀ ਟੀਵੀ ਜੋ ਜਾਂਚ ਕੀਤੀ ਜਾਏਗੀ ਟੀਮਾਂ ਅਲੱਗ ਅਲੱਗ ਬਣਾ ਲਈਆਂ ਗਈਆਂ ਨੇ ਬਹੁਤ ਜਲਦ ਜੋ ਹੈ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ||
ਦਿਨ ਦਿਹਾੜੇ IELTS ਸੈਂਟਰ ਤੇ ਹੋਈ ਫਾ/ਇ/ਰਿੰ/ਗ ,ਟੁੱ*ਟੇ ਸ਼ੀਸ਼ੇ CCTV ਨੇ ਖੋਲ੍ਹੇ ਕਈ ਰਾ*ਜ਼ !
July 9, 20240
Related Articles
July 5, 20240
ਸ਼ਹਿਰਾਂ ਨੂੰ ਮਾਤ ਦਿੰਦਾ ਹੈ ਇਹ ਖੂਬਸੂਰਤ ਪਿੰਡ ||
ਅੰਮ੍ਰਿਤਸਰ ਦੇ ਪਿੰਡ ਮਲੁਨੰਗਲ ਦੀ ਪੰਚਾਇਤ ਵੱਲੋਂ ਪਿੰਡ ਦੀ ਇੱਕ ਵੱਖਰੀ ਦਿੱਖ ਤਿਆਰ ਕੀਤੀ ਗਈ ਹੈ ਜੌ ਸ਼ਹਿਰਾਂ ਨੂੰ ਮਾਤ ਦਿੰਦੀ ਹੈ ਪਿੰਡ ਪੰਚਾਇਤ ਨੇ ਪਿੰਡ ਦੇ ਲੋਕਾਂ ਦੇ ਸਹਿਤ ਸਹੂਲਤਾਂ ਲਈ ਬੜੇ ਵਧਿਆ ਪ੍ਰਬੰਧ ਕੀਤੇ ਗਏ ਹਨ ਜਿਥੇ ਇਹ ਪਿੰਡ ਸਰ
Read More
April 12, 20230
पटना एयरपोर्ट पर मिली बम की धमकी, जांच में जुटी पुलिस
पटना के लोक नायक जयप्रकाश नारायण इंटरनेशनल एयरपोर्ट को बम से उड़ाने की धमकी मिली है. धमकी भरा फोन आने के बाद पुलिस फौरन हरकत में आई और बम निरोधक दस्ते को बुला लिया। बम निरोधक दस्ता एयरपोर्ट पर जांच मे
Read More
November 15, 20220
Shraddha’s dead body was lying in the fridge, Aftab was making love with another girl in the same room
Delhi Police reached the forest of Mehrauli with Aftab Amin Poonawala, the accused of Shraddha murder case. His live-in partner Aftab is accused of murdering 27-year-old Shraddha. Aftab admitted that
Read More
Comment here