ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਖਿੱਚੋਤਾਨ ਦੇ ਚਲਦਿਆਂ ਸ਼ੋਮਣੀ ਅਕਾਲੀ ਦਲ ਦੀ ਜ਼ਿਲੇ ਅਹੁਦੇਦਾਰਾ ਦੀ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਵਿੱਚ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਬਣੇ ਰਹਿਣਗੇ ਪ੍ਰਧਾਨ ਦਾ ਮੀਟਿੰਗ ਦੇ ਵਿੱਚ ਮਾਤਾ ਪਾਸ ਕੀਤਾ ਗਿਆ ਜਿਸ ਦੀ ਅਗਵਾਈ ਮੁਕਤਸਰ ਜਿਲਾ ਪ੍ਰਧਾਨ ਨੇ ਕੀਤੀ ਇਸ ਮੀਟਿੰਗ ਵਿਚ ਚਾਰੇ ਹਲਕਿਆਂ ਦੇ ਹਲਕਾ ਇੰਚਾਰਜ ਪਹੁੰਚੇ ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ ਜਿਸਦਾ ਮਤਾ ਪਾਸ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਮਤੇ ਪਾਸ ਕੀਤੇ ਗਏ ਹਨ ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਕਈ ਲੋਕ ਪ੍ਰਧਾਨ ਬਦਲਣ ਦੀ ਗੱਲ ਕਹਿ ਰਹੇ ਹਨ ਇਹ ਲੋਕ ਬੀਜੇਪੀ ਦੀ ਬੋਲੀ ਬੋਲ ਰਹੇ ਹਨ ਤੇ ਬੀਜੇਪੀ ਦੇ ਨਾਲ ਰਲੇ ਹੋਏ ਹਨ ਤੇ ਤੇ ਇਹ ਸਾਡੇ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਜੋ ਅਜਿਹੇ ਲੋਕ ਹਨ ਜੋ ਪਾਰਟੀ ਦੇ ਖਿਲਾਫ ਚਲਦੇ ਹਨ ਉਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਵੇ। ਤੇ ਅਕਾਲੀ ਆਗੂ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲੋਕ ਸਭਾ ਚੋਣਾ ਵਿਚ ਜ਼ੋ ਹਾਰ ਹੋਈ ਹੈ ਉਸ ਦਾ ਜਿੰਮੇਵਾਰ ਇੱਕਲੇ ਸੁਖਬੀਰ ਬਾਦਲ ਨਹੀਂ ਉਨਾਂ ਨੇ ਤਾਂ ਦਿਨ ਰਾਤ ਇਕ ਕੀਤੀ ਹੈ ਉਨਾਂ ਨੇ ਤਾਂ ਗਰਮੀ ਦੀ ਪ੍ਰਵਾਹ ਨਹੀਂ ਕੀਤੀ ਗਰਮੀ ਵਿਚ 80 ਹਲਕਿਆਂ ਵਿੱਚ ਰੋਡ ਸੋਅ ਹਨ ।
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਖਿੱਚੋਤਾਨ ਦੇ ਚਲਦਿਆਂ ਮੁਕਤਸਰ ਦੇ ਅਕਾਲੀ ਵਰਕਰ ਤੇ ਆਗੂ ਹੋਏ ਇਕੱਠੇ ਕੀਤਾ ਮਤਾ ਪਾਸ ||
July 5, 20240
Related Articles
January 9, 20240
फर्जी दस्तावेजों की बड़ी बरामदगी समेत सात आरोपी गिरफ्तार – सी.पी
जालंधर कमिश्नरेट पुलिस ने मंगलवार को एक बड़ी सफलता हासिल करते हुए आपराधिक मामलों में आरोपियों को लाभ पहुंचाने के लिए फर्जी जमानत बांड देने वाले एक गिरोह का भंडाफोड़ किया। पुलिस कमिश्नर स्वपन शर्मा ने
Read More
May 5, 20210
ਕੈਪਟਨ ਨੇ ਸੰਪੂਰਨ ਲੌਕਡਾਊਨ ਤੋਂ ਕੀਤਾ ਇਨਕਾਰ, ਜਾਰੀ ਕੀਤੀਆਂ ਨਵੀਆਂ ਹਿਦਾਇਤਾਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਫਿਰ ਇਕ ਵਾਰ ਪੂਰੀ ਤਰ੍ਹਾਂ ਲੌਕਡਾਊਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਦੀਆਂ ਪਾਬੰਦੀਆਂ ਕਈ ਹੋਰ ਰਾਜਾਂ ਵਿਚ ਲੌਕਡਾਊਨ ਦੀਆਂ ਸਥਿਤੀਆਂ ਨਾਲੋਂ ਵਧੇਰੇ ਸਖਤ ਹਨ ਅਤੇ ਲੰਬ
Read More
December 7, 20210
ਕੈਪਟਨ ਦਾ ਵੱਡਾ ਹਮਲਾ, ਕਿਹਾ- ‘ਮਾਕਨ ਨੂੰ ਪੰਜਾਬ ਚੋਣਾਂ ਲਈ ਲਾ ਕੇ ਕਾਂਗਰਸ ਨੇ 84 ਦੇ ਜ਼ਖਮ ਕੁਰੇਦੇ’
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਜੇ ਮਾਕਨ ਨੂੰ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਮਗਰੋਂ ਕਾਂਗਰਸ ਹਾਈਕਮਾਂਡ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜੇ ਮਾਕਨ ਉਸ
Read More
Comment here