ਬਟਾਲਾ ਦੇ ਖਜੂਰੀ ਗੈਟ ਇਲਾਕੇ ਚ ਇਕ ਬੂਟਾ ਦੀ ਦੁਕਾਨ ਚ 3 ਅਣਪਛਾਤੇ ਨੌਜਵਾਨ ਨਵੇਂ ਬੂਟ ਲੈਣ ਦੇ ਬਹਾਨੇ ਆਏ ਅਤੇ ਜਿੱਥੇ ਪੈਰਾ ਚ ਨਵੇਂ ਬੂਟ ਪਾ ਉਥੋ ਫਰਾਰ ਹੋ ਗਏ ਉਥੇ ਹੀ ਜਾਂਦੇ ਜਾਂਦੇ ਦੁਕਾਨਦਾਰ ਦੇ ਹੱਥ ਚੋ ਕਰੀਬ 15 ਹਜ਼ਾਰ ਰੁਪਏ ਨਕਦੀ ਦੀ ਖੋਹ ਵੀ ਕਰ ਗਏ | ਦੁਕਾਨ ਮਾਲਕ ਵਿੱਕੀ ਸ਼ਰਮਾ ਨੇ ਦੱਸਿਆ ਕੀ ਸ਼ਾਮ ਕਰੀਬ 4 ਵਜੇ ਉਸਦੀ ਦੁਕਾਨ ਤੇ ਤਿੰਨ ਨੌਜਵਾਨ ਜਿਹਨਾਂ ਦੇ ਹੱਥ ਚ ਦਾਤਰ ਸੀ ਉਹ ਦੁਕਾਨ ਤੇ ਆਏ ਅਤੇ ਉਹਨਾਂ ਨਵੇਂ ਬੂਟ ਲੈਣ ਦੀ ਮੰਗ ਕੀਤੀ ਅਤੇ ਆਪ ਹੀ ਡਿਸਪਲੇ ਚ ਲੱਗੇ ਬੂਟ ਦੇਖਣ ਲੱਗ ਪਏ ਅਤੇ ਦੇਖਦੇ ਦੇਖਦੇ ਦੋ ਨੌਜਵਾਨ ਪਹਿਲਾ ਬਾਹਰ ਖੜੇ ਹੋ ਗਏ ਅਤੇ ਇੱਕ ਨੌਜਵਾਨ ਨੇ ਇੱਕ ਬੂਟਾ ਦਾ ਜੋੜਾ ਆਪਣੇ ਪੈਰਾ ਚ ਚੈੱਕ ਕਰਦੇ ਪਾਇਆ ਹੀ ਸੀ ਕੀ ਅਤੇ ਗੱਲਾ ਕਰਦਾ ਉਹ ਉਸ ਕੋਲੋ ਕਰੀਬ 15 ਹਜ਼ਾਰ ਰੁਪੇ ਦੀ ਨਕਦੀ ਅਤੇ ਨਵਾ ਜੋੜਾ ਬੂਟਾ ਦਾ ਲੈਕੇ ਫਰਾਰ ਹੋ ਗਏ । ਇਹ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਆਏ ਸਨ ਅਤੇ ਉਹਨਾਂ ਵਲੋ ਇਹ ਲੁੱਟ ਦੀ ਵਾਰਦਾਤ ਦਿਨ ਦਿਹਾੜੇ ਕੀਤੀ ਗਈ ।
ਗ੍ਰਾਹਕ ਬਣ ਕੇ ਆਏ ਲੁਟੇਰੇ ,ਪਤੰਦਰ ਕਰ ਗਏ ਵੱਡਾ ਕਾਰਾ |
June 25, 20240
Related Articles
September 1, 20220
ਲੁਧਿਆਣਾ ‘ਚ ਨਹੀਂ ਰੁਕ ਰਿਹਾ ਲੁੱਟ ਦਾ ਸਿਲਸਿਲਾ, ਬਾਈਕ ਸਵਾਰ ਨੇ ਔਰਤ ਤੋਂ ਖੋਹਿਆ ਪਰਸ-ਮੋਬਾਈਲ
ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਦਿਨ ਦਿਹਾੜੇ ਇੱਕ ਬਾਈਕ ਸਵਾਰ ਨੇ ਇੱਕ ਔਰਤ ਤੋਂ ਪਰਸ ਖੋਹ ਲਿਆ। ਬਾਈਕ ਸਵਾਰ ਦਾ ਪਿੱਛਾ ਕਰਦੇ ਹੋਏ ਔਰਤ ਵੀ ਡਿੱਗ ਪਈ, ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ। ਲੋਕ ਜ਼ਖਮੀ ਔਰਤ ਨੂੰ ਇਕ ਪ੍ਰਾਈਵੇਟ ਕਲੀਨਿਕ ਲੈ
Read More
July 9, 20210
‘ਆਪ’ ਨੇ ‘ਵਜ਼ੀਫੇ ਘੋਟਾਲੇ’ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਕਥਿਤ ਐਸ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ‘ਤੇ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਨੂੰ ਜਾਂਚ ਰਿਪੋਰਟ ਨਾ ਭੇਜ ਕੇ ਸਰਕਾਰ ਆਪਣੇ ‘ਭ੍ਰਿਸ਼ਟ’ ਮੰਤਰੀਆਂ ਨੂੰ ਬਚਾ ਰਹੀ ਹੈ।
ਚੀਮਾ ਨੇ ਕਿਹਾ ਕਿ ਕ
Read More
April 9, 20220
ਭਾਰਤ ਦੀ ਸਰਹੱਦ ਅੰਦਰ ਵੜਦਾ ਪਾਕਿਸਤਾਨੀ ਘੁਸਪੈਠੀਆ ਕਾਬੂ, ਪੁੱਛਗਿੱਛ ਸ਼ੁਰੂ
ਥਾਣਾ ਰਮਦਾਸ ਅਧੀਨ ਆਉਂਦੀ ਭਾਰਤ-ਪਾਕਿ ਸਰਹੱਦ ਦੀ ਬੀਓਪੀ ਕੋਟ ਰਜਾਦਾ ‘ਤੇ ਅੱਜ ਬੀ.ਐੱਸ,ਐੱਫ. ਦੀ 73 ਬਟਾਲੀਅਨ ਦੇ ਜਵਾਨਾਂ ਵੱਲੋਂ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਹੈ, ਜੋ ਕਿ ਭਾਰਤ ਅੰਦਰ ਦਾਖ਼ਲ ਹੋ ਰਿਹਾ ਸੀ।
ਉਸ ਨੂੰ ਤੁਰੰਤ ਹਰ
Read More
Comment here