ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਵਿਖੇ ਬੀਤੀ ਰਾਤ ਇੱਕ ਘਰ ਤੇ ਹੋਈ ਗੋਲੀਬਾਰੀ| ਸੰਘਰ ਟੈਂਟ ਹਾਉਸ ਦੇ ਮਾਲਕ ਵਜ਼ੀਰ ਸਿੰਘ ਦੇ ਘਰ ਤੇ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਕੀਤੇ 4-5 ਫਾਇਰ |ਰਸੋਈ ਚ ਖਾਣਾ ਬਣਾ ਰਹੀ ਵਜ਼ੀਰ ਸਿੰਘ ਦੀ ਪਤਨੀ ਨਿਰਮਲਜੀਤ ਕੌਰ ਹੋਈ ਜਖਮੀ
ਬਾਂਹ ਚ ਗੋਲੀ ਵੱਜੀ, ਖੁਸ਼ਕਿਸਮਤੀ ਨਾਲ ਬਚੀ ਜਾਨ | ਪੁਲਿਸ ਵਲੋਂ CCTV ਫੁਟੇਜ ਦੇ ਅਧਾਰ ਤੇ ਕੀਤੀ ਜਾ ਰਹੀ ਦੋਸ਼ੀਆਂ ਦੀ ਭਾਲ
Comment here