ਧੂਰੀ ਦੇ ਸਾਬਕਾ ਵਧਿਾਇਕ ਸਰਦਾਰ ਧਨਵੰਤ ਸਿੰਘ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ ਦੱਸਣ ਯੋਗ ਹੈ ਕ ਿਸਰਦਾਰ ਧਨਵੰਤ ਸਿੰਘ ਪਛਿਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਿੰਨਾ ਦੀ ਉਮਰ ਕਰੀਬ 75 ਸਾਲ ਦਸੀ ਗਈ ਹੈ ਅਤੇ ਧੂਰੀ ਤੋਂ ਦੋ ਵਾਰ ਵਧਿਾਇਕ ਰਹ ਚੁੱਕੇ ਹਨ ਜੋ ਕਿ 1992 ਤੋ ਕਾਗਰਸ ਪਾਰਟੀ ਤੋ ਵਿਧਾਇਕ ਬਣੇ ਅਤੇ 1998 ਤੋ ਅਜਾਦ ਚੋਣ ਚੋਣ ਲੜ ਕੇ ਧੂਰੀ ਦੇ ਵਿਧਾਇਕ ਬਣੇ ਸਨ : ਜਿੰਨਾ ਦਾ ਅੰਤਿਮ ਸੰਸਕਾਰ 12 ਜੂਨ 10 ਵਜੇ ਧੂਰੀ ਦੇ ਪਿੰਡ ਮਾਨਵਾਲਾ ਵਿਖੈ ਕੀਤਾ ਜਾਵੇਗਾ ; ਕਿਉ ਕਿ ਉਹਨਾ ਦਾ ਬੇਟਾ ਸੁਮਿਤ ਕੁਮਾਰ ਜੋ ਰਾਹੁਲ ਗਾਧੀ ਦੇ ਨਜਦੀਕ ਰਹਿਣ ਵਾਲੇ ਵਿਦੇਸ ਗਏ ਹੋਏ ਹਨ ||
ਸਾਬਕਾ ਵਿਧਾਇਕ ਦੀ ਬਿਮਾਰੀ ਕਾਰਨ ਹੋਈ ਮੌਤ , 75 ਦੀ ਉਮਰ ‘ਚ ਲਏ ਆਖ਼ਰੀ ਸਾਹ ! ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ …..
June 11, 20240
Related Articles
January 19, 20220
ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ, ਬੋਲੇ ‘ਸਭ ਤੋਂ ਵੱਡਾ ਮਾਈਨਿੰਗ ਮਾਫੀਆ ਹੈ ਚੰਨੀ’
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਹੈ ਤੇ ਅਜਿਹੇ ਸਮੇਂ ਪੰਜਾਬ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰ ਈਡੀ ਦੀ ਛਾਪੇਮਾਰੀ ਹੋਈ ਹੈ ਤੇ ਉਥੋਂ ਹੁਣ ਤੱਕ 10 ਕਰੋੜ ਦੀ ਨਕਦੀ ਤੇ ਜਾਅਲੀ ਦਸਤਾਵੇਜ਼ ਬਰਾਮਦ ਹੋ
Read More
May 8, 20240
कोविशील्ड बनाने वाली कंपनी ने वापस मंगाई वैक्सीन, साइड इफेक्ट के बाद लिया फैसला!
एस्ट्राजेनेका द्वारा विकसित कोरोना वायरस वैक्सीन पर मचे बवाल के बीच एक बड़ी खबर सामने आई है। प्रमुख दवा निर्माता कंपनी अब दुनिया भर से अपनी वैक्सीन वापस मंगा रही है। आपको बता दें कि कुछ दिन पहले ही दव
Read More
October 21, 20210
ਕੁੰਡਲੀ ਬਾਰਡਰ ‘ਤੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰਦਾ ਪੰਜਾਬ ਦਾ ਇੱਕ ਹੋਰ ਅੰਨਦਾਤਾ ਹੋਇਆ ਸ਼ਹੀਦ
ਦਿੱਲੀ ਦੇ ਬਾਰਡਰਾਂ ‘ਤੇ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 11 ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸੇ ਵਿਚਾਲੇ ਸੋਨੀਪਤ ਦੇ ਕੁੰਡਲੀ ਬਾਰਡਰ ‘ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜਾਰੀ ਅੰਦੋਲਨ ਵਿੱਚ ਸ਼ਾਮਿ
Read More
Comment here