ਪੰਜਾਬ ਵਜ਼ਾਰਤ ਦੀ ਮੀਟਿੰਗ ਭਲਕੇ ਵੀਰਵਾਰ ਨੂੰ ਹੋਵੇਗੀ ਜਿਸ ਵਿੱਚ ਕਿਸਾਨਾਂ ਅਤੇ ਮੁਲਾਜ਼ਮਾਂ ਨਾਲ ਸੰਬੰਧਤ ਮਸਲੇ ਵਿਚਾਰੇ ਜਾਣਗੇ। ਜਾਣਕਾਰੀ ਮੁਤਾਬਿਕ ਕੈਬਨਿਟ ਵੱਲੋਂ ਭਲਕੇ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨਾਲ ਨੁਕਸਾਨੀ ਫਸਲ ਦੇ ਮੁਆਵਜ਼ੇ ਵਿੱਚ ਵਾਧੇ ‘ਤੇ ਵੀ ਮੋਹਰ ਲੱਗ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਇਹ ਵਾਧਾ 12 ਹਜ਼ਾਰ ਤੋਂ ਵਧਾ ਕੇ ਕਰੀਬ 17 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਗਿਆ ਹੈ। ਇਸਨੂੰ ਪ੍ਰਵਾਨਗੀ ਦਿੱਤੀ ਜਾਣੀ ਹੈ ਅਤੇ ਇਸੇ ਤਰ੍ਹਾਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੱਚੇ ਮੁਲਾਜ਼ਮਾਂ ਬਾਰੇ ਫੈਸਲਾ ਲਏ ਜਾਣ ਦੀ ਵੀ ਸੰਭਾਵਨਾ ਹੈ।
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਨਰਮਾ ਕਿਸਾਨਾਂ ਦਾ ਮੁਆਵਜ਼ਾ 17,000 ਕਰਨ ‘ਤੇ ਲੱਗੇਗੀ ਮੋਹਰ
December 9, 20210

Related Articles
July 3, 20240
ਇੱਕ ਵਾਰ ਫਿਰ ਪੰਜਾਬੀ ਅਤੇ ਹਿਮਾਚਲੀ ਨੋਜਵਾਨ ਹੋਏ ਆਹਮੋ-ਸਾਹਮਣੇ ਤੂੰ ਤੂੰ – ਮੈਂ ਮੈਂ ਨੇ ਲਿਆ ਸੰਗੀਨ ਰੂਪ ||
ਮਾਮਲਾ ਅੰਮ੍ਰਿਤਸਰ ਦੇ ਅਲਫਾ ਵਨ ਦੇ ਸਾਹਮਣੇ ਬਾਹਰ ਮਹਾਰਾਜਾ ਬਾਰ ਤੋ ਸਾਹਮਣੇ ਆਇਆ ਹੈ ਜਿਥੇ ਖਾਣ ਪੀਣ ਆਏ ਦੋ ਭਰਾਵਾ ਦੀ ਹਿਮਾਚਲ ਤੋ ਆਏ ਨੋਜਵਾਨਾ ਨਾਲ ਤੂੰ ਤੂੰ ਮੈ ਮੈ ਹੌਣ ਉਪਰੰਤ ਮਾਮਲੇ ਨੇ ਸੰਗੀਨ ਰੂਪ ਲਿਆ ਅਤੇ ਅੰਮ੍ਰਿਤਸਰ ਦੇ ਦੋ ਭਰਾਵਾ ਦੀ
Read More
July 1, 20240
ਚੋ/ਰੀ/ਆਂ ਦੇ ਮਾਮਲੇ ਚ ਔਰਤਾਂ ਮਰਦਾਂ ਤੋਂ ਵੀ ਨਿਕਲ ਗਈਆਂ ਅੱਗੇ , ਗ੍ਰਾਹਕ ਬਣ ਕੇ ਆਈਆਂ ਤੇ ਕਰ ਗਈਆਂ ਵੱਡਾ ਕਾਂ/ਡ ||
ਔਰਤਾਂ ਸੱਚਮੁੱਚ ਆਦਮੀਆਂ ਤੋਂ ਘੱਟ ਨਹੀਂ ਰਹੀਆਂ। ਚੋਰੀ ਦੇ ਮਾਮਲੇ ਵਿੱਚ ਵੀ ਆਦਮੀਆਂ ਤੋਂ ਦੋ ਕਦਮ ਅੱਗੇ ਨਿਕਲ ਗਈ ਆ ਹਨ। ਅਜਿਹੇ ਇਕ ਉਦਾਹਰਨ ਪੇਸ਼ ਕੀਤੀ ਹੈ
ਧਾਰੀਵਾਲ ਦੇ ਡਡਵਾਂ ਚੌਕ ਜੀ.ਟੀ.ਰੋਡ 'ਤੇ ਸਥਿਤ ਇਕ ਬੂਟੀਕ ਤੇ ਗ੍ਰਾਹਕ ਬਣ ਕੇ ਆਈਆ
Read More
March 17, 20220
ਨਰਿੰਦਰ ਭਰਾਜ ਦਾ ਐਲਾਨ, ‘ਬਿਨਾਂ ਕਿਸੇ ਸੁਰੱਖਿਆ ਅਮਲੇ ਦੇ ਪਹਿਲਾਂ ਵਾਂਗ ਸਕੂਟੀ ‘ਤੇ ਕਰਾਂਗੀ ਹਲਕੇ ਦਾ ਦੌਰਾ’
ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਕਾਂਗਰਸ ਦੇ ਵੱਡੇ ਥੰਮ੍ਹਾਂ ‘ਚੋਂ ਇੱਕ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮਾਤ ਦੇਣ ਵਾਲੀ ਸੰਗਰੂਰ ਤੋਂ ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੀ ਚੋਣ ਮੁਹਿੰਮ ਸਕੂਟੀ ‘ਤੇ ਹੀ ਚਲਾਈ ਤੇ ਭਵਿੱਖ ਵਿਚ ਵ
Read More

Comment here