ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਰ ਰਾਤ ਵਾਪਿਸ ਆਪਣੀ ਰਿਹਾਇਸ਼ ਵੱਲ ਜਾ ਰਹੇ ਸਨ ਅਤੇ ਅਚਾਨਕ ਇੱਕ ਗਾਂ ਟੋਏ ਵਿੱਚ ਡਿੱਗ ਗਈ। ਜਿਸ ਨੂੰ ਦੇਖਦੇ ਮੁੱਖ ਮੰਤਰੀ ਨੇ ਗਾਂ ਨੂੰ ਬਚਾਉਣ ਲਈ ਆਪਣੀਆਂ ਗੱਡੀਆਂ ਦਾ ਕਾਫ਼ਲਾ ਰਸਤੇ ਵਿੱਚ ਹੀ ਰੋਕ ਲਿਆ। ਗਾਂ ਨੂੰ ਬਾਹਰ ਕੱਢਣ ਲਈ ਕਾਫਲੇ ਨਾਲ ਮੌਕੇ ‘ਤੇ ਮੌਜੂਦ ਸਭ ਵੱਲੋਂ ਕੋਸ਼ਿਸ਼ ਜਾਰੀ ਹੈ।
CM ਚੰਨੀ ਨੇ ਰਸਤੇ ‘ਚ ਟੋਏ ‘ਚ ਡਿੱਗੀ ਗਾਂ ਦੇਖ ਰੋਕਿਆ ਕਾਫ਼ਲਾ
November 15, 20210

Related Articles
July 5, 20220
ਤਰਨਤਾਰਨ : ਕਿਰਾਏ ‘ਤੇ ਟੈਕਸੀ ਲੈ ਕੇ ਚਾਲਕ ਦਾ ਚੱਲਦੀ ਗੱਡੀ ‘ਚ ਕਤਲ, ਇਲਾਕੇ ‘ਚ ਫ਼ੈਲੀ ਸਨਸਨੀ
ਤਰਨਤਾਰਨ ਵਿੱਚ ਇੱਕ ਟੈਕਸੀ ਡਰਾਈਵਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਟੈਕਸੀ ਨੂੰ ਕਿਰਾਏ ‘ਤੇ ਲੈਣ ਵਾਲੇ ਦੋ ਕਾਰ ਸਵਾਰਾਂ ਨੇ ਹੀ ਮੌਤ ਚੱਲਦੀ ਟੈਕਸੀ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਬਾਰੇ ਪਤਾ ਲੱਗਣ ‘ਤੇ ਪੂਰੇ ਇਲਾਕੇ ਵ
Read More
January 12, 20210
ਕੀ ਮੋਦੀ ਸਰਕਾਰ ਰੋਕ ਸਕੇਗੀ ਕਿਸਾਨਾਂ ਦਾ ਟਰੈਕਟਰ ਮਾਰਚ ?
26 ਜਨਵਰੀ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਰੋਕਣ ਲਈ ਕੇਂਦਰ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕਰ ਦਿੱਤੀ ਹੈ। Delhi Police ਰਾਹੀਂ ਦਾਖਲ ਕੀਤੀ ਗਈ ਅਰਜ਼ੀ ਵਿੱਚ ਕੇਂਦਰ ਸਰਕਾਰ ਨੇ ਕਿਹਾ ਹੈ ਕਿ 26 ਜਨਵਰੀ ਨੂੰ ਗਣਤੰਤਰ
Read More
September 6, 20220
ਲੁਧਿਆਣਾ ਕੋਰਟ ਬਲਾਸਟ, ਮਲੇਸ਼ੀਆ ਬੈਠੇ ਹੈਪੀ ਨੂੰ NIA ਨੇ ਐਲਾਨਿਆ ‘ਵਾਂਟੇਡ’, 10 ਲੱਖ ਦਾ ਇਨਾਮ
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਅਦਾਲਤੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਇੱਕ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਮਲੇਸ਼ੀਆ ਨੂੰ ਐਨਆਈਏ ਨੇ ਲੋੜੀਂਦਾ ਐਲਾਨ ਦਿੱਤਾ ਹੈ। NIA ਨੇ ਹੈਪੀ ਮਲੇਸ਼ੀਆ ਦੇ ਪੋਸਟਰ ਅਤੇ ਇਸ਼ਤਿਹਾਰ ਛਪਵਾ ਦਿੱਤੇ ਹਨ।
Read More

Comment here