ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਵਿੱਚ ਉਨ੍ਹਾਂ ਇੱਕ ਵਾਰ ਫਿਰ ਜਿਥੇ ਅਰੂਸਾ ਆਲਮ ਦਾ ਨਾਂ ਘੜੀਸਦਿਆਂ ਉਨ੍ਹਾਂ ‘ਤੇ ਵੱਡੇ ਇਲਜ਼ਾਮ ਲਾਏ, ਉਥੇ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਗੇਮ ਖੇਡਣ ਦੀ ਗੱਲ ਆਖੀ।
ਰੰਧਾਵਾ ਨੇ ਕਿਹਾ ਕਿ ਸਾਡੀ ਗੁਰਬਾਣੀ ਵਿਚ ਪਰਾਈ ਔਰਤ ਨਾਲ ਸਬੰਧ ਮਾੜਾ ਮੰਨਿਆ ਜਾਂਦਾ ਹੈ। ਇੱਕ ਫੰਕਸ਼ਨ ‘ਚ ਅਰੂਸਾ ਦੀ ਸ਼ਮੂਲੀਅਤ ਤੋਂ ਬਾਅਦ ਮੇਰੇ ਅਤੇ ਕੈਪਟਨ ਸਾਹਿਬ ‘ਚ ਮਤਭੇਦ ਹੋ ਗਏ ਸਨ।
Comment here