ਪਟਿਆਲਾ ਦੀ ਪੁਲਿਸ ਲਾਈਨ ਦੇ ਵਿੱਚ Sub inspector ਨੇ ਮਾਰੀ ਆਪਣੇ ਆਪ ਨੂੰ ਗੋਲੀ !ਕੁਲਵੰਤ ਸਿੰਘ s/o ਜਰਨੈਲ ਸਿੰਘ ਦੀ ਗੋਲੀ ਲਗਨ ਨਾਲ ਹੋਈ ਮੌਤ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਹੈ ਕੇ ਇਹ
ਬਰਨਾਲਾ ਦਾ ਰਹਿਣ ਵਾਲਾ ਸੀ ਤੇ ਉਮਰ ਤਕਰੀਬਨ 55 ਸਾਲ ਦੀ ਦੱਸੀ ਜਾ ਰਹੀ ਹੈਮ੍ਰਿਤਕ ਸਬ ਇੰਸਪੈਕਟਰ ਪਟਿਆਲਾ ਪੁਲਿਸ ਲਾਈਨ ਕੁਆਰਟਰ ਨੰਬਰ 232 ਵਿੱਚ ਪਰਿਵਾਰ ਨਾਲ ਰਹਿੰਦਾ ਸੀਅਤੇ ਇਹਨਾਂ ਨੇ 38 ਬੋਰ ਦੇ ਰਿਵਾਲਵਰ ਨਾਲ ਮਾਰੀ ਆਪਣੇ ਆਪ ਨੂੰ ਗੋਲੀ ਮਾਰੀ ਹੈ
