ਅੰਮ੍ਰਿਤਸਰ ਵਿੱਚ ਅੱਜ ਦੇਸ਼ ਦੇ ਸਟਾਰ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਵਿਆਹ ਦੇ ਬੰਧਨ ਵਿੱਚ ਬੱਝੇਗੀ। ਉਹ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀ ਲੋਵਿਸ਼ ਓਬਰਾਏ ਨਾਲ ਲਾਵਾਂ ਲਵੇਗੀ। ਵਿਆਹ ਸਮਾਰੋਹ ਫੈਸਟਿਨ ਰਿਜ਼ੋਰਟ ਵਿੱਚ ਹੋਵੇਗਾ। ਵਿਆਹ ਦੀ ਬਰਾਤ ਲੁਧਿਆਣਾ ਤੋਂ ਅੰਮ੍ਰਿਤਸਰ ਲਈ ਰਵਾਨਾ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ ਅੱਜ, 4 ਸਾਲਾਂ ਦੀ ਦੋਸਤੀ ਬਦਲੀ ਪਿਆਰ ‘ਚ, ਫਿਲਮੀ ਏ Love Story

