Site icon SMZ NEWS

ਕੁਲਚੇ ਦੀ ਰੇਹੜੀ ਲਗਾਉਣ ਨੂੰ ਲੈ ਕੇ ਹੋ ਗਈ ਲੜਾਈ,ਪੈ ਗਿਆ ਰੌਲਾ ਪਹੁੰਚ ਗਈ ਪੁਲਿਸ!

ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਬਾਹਰ ਅੱਜ ਸਵੇਰੇ ਦੋ ਧਿਰਾਂ ਦੀ ਕੁਲਚੇ ਦੀ ਰੇਹੜੀ ਲਗਾਉਣ ਨੂੰ ਆਪਸ ਵਿੱਚ ਬਹਿਸ ਬਸਾਈ ਹੋ ਗਈ ਜਿਸਦੀ ਵੀਡੀਓ ਸੋਸ਼ਲ ਮੀਡੀਆ  ਵਾਇਰਲ ਹੋਈ ਇਸ ਸਬੰਧੀ ਥਾਣਾ ਅਰਬਨ ਸਟੇਟ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਜਾਣਕਾਰੀ ਮਿਲੀ ਸੀ ਕਿ ਨਵੇਂ ਬਸ ਸਟੈਂਡ ਦੇ ਬਾਹਰ ਇੱਕ ਰੇਹੜੀ ਵਾਲੇ ਨਾਲ ਇੱਕ ਨੌਜਵਾਨ ਵੱਲੋਂ ਲੜਾਈ ਕੀਤੀ ਗਈ ਹੈ ਜਿਸ ਤੇ ਉਹਨਾਂ ਨੇ ਤੁਰੰਤ ਪੁਲਿਸ ਪਾਰਟੀ ਭੇਜ ਕੇ ਨੌਜਵਾਨ ਤੇ ਰੇਹੜੀ ਲਗਾਉਣ ਵਾਲੇ ਨੌਜਵਾਨ ਨੂੰ ਥਾਣੇ ਬੁਲਾ ਕੇ ਸਮਝਾਇਆ ਅਤੇ ਕਿਹਾ ਕਿ ਦੋਵੇਂ ਵਿਅਕਤੀ ਆਪਣਾ ਕਾਰੋਬਾਰ ਕਰਨ ਇਸ ਸਬੰਧੀ ਥਾਣਾ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਆਪਸ ਦੇ ਵਿੱਚ ਦੋਵੇਂ ਵਿਅਕਤੀਆਂ ਦਾ ਸਮਝੌਤਾ ਹੋਗਿਆ ਹੈ। ਜਿਨਾਂ ਦੀ ਵੀਡੀਓ ਵਾਇਰਲ ਹੋਈ ਸੀ

Exit mobile version