ਬਟਾਲਾ ਦੇ ਕਲਾਨੌਰ ਰੋਡ ਤੇ ਪੈਂਦੇ ਪਿੰਡ ਭਾਗੋਵਾਲ ਦੇ ਨਜ਼ਦੀਕ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਪਰਤਦੇ ਸਮੇਂ ਵਾਪਰੇ ਦਰਦਨਾਕ ਹਾਦਸੇ ਦੌਰਾਨ ਛੁੱਟੀ ਤੇ ਆਏ ਫੌਜੀ ਮਹਿਕਦੀਪ ਸਿੰਘ 24 ਸਾਲ਼ ਪੁੱਤਰ ਸੁਖਦੇਵ ਸਿੰਘ ਵਾਸੀ ਭਗਵਾਂ ਦੀ ਮੌਤ ਹੋ ਗਈ ਜਦਕਿ ਉਸਦੀ ਮਾਂ ਅਤੇ ਪਤਨੀ ਅਤੇ ਮਾਮੇ ਦਾ ਪੁੱਤ ਭਰਾ ਜਖਮੀ ਹੋ ਗਏ ਪਰਿਵਾਰ ਦਾ ਰੋ ਰੋ ਬੁਰਾ ਹਾਲ ਫੌਜ ਦੇ ਜਵਾਨਾਂ ਵੱਲੋਂ ਜੱਦੀ ਪਿੰਡ ਵਿਖ ਸਲਾਮੀ ਦੇ ਕੇ ਅੰਤਿਮ ਸੰਸਕਾਰ ਕੀਤਾ ਗਿਆ |
ਸ੍ਰੀ ਹਰਿਮੰਦਰ ਸਾਹਿਬ ਤੋਂ ਪਰਤਦਿਆ ਵਾਪਰਿਆ ਦਰਦਨਾਕ ਹਾਦਸਾ ਛੁੱਟੀ ਤੇ ਆਏ ਫੌਜੀ ਦੀ ਮੌਤ ਪਰਿਵਾਰਕ ਮੈਂਬਰ ਜ਼ਖਮੀ

